ਐਵਾਰਡ ਸ਼ੋਅ ਦੌਰਾਨ ਸਾਰਾ ਅਲੀ ਖਾਨ ਨਾਲ ਵਾਪਰਿਆ ਹਾਦਸਾ, ਵੀਡੀਓ ਵਾਇਰਲ

12/12/2019 11:25:49 AM

ਮੁੰਬਈ(ਬਿਊਰੋ)- ਕਾਰਤਿਕ ਆਰੀਅਨ ਤੇ ਸਾਰਾ ਅਲੀ ਖਾਨ ਦੀ ਜੋੜੀ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਉਂਝ ਤਾਂ ਇਨ੍ਹਾਂ ਦੋਵਾਂ ਨੇ ਇਕ-ਦੂਜੇ ਨੂੰ ਡੇਟ ਕਰਨ ਦੀ ਖਬਰ ’ਤੇ ਕਦੇ ਮੋਹਰ ਨਹੀਂ ਲਗਾਈ ਪਰ ਕਈ ਵਾਰ ਦੋਵਾਂ ਨੂੰ ਇਕੱਠੇ ਘੁੰਮਦੇ-ਫਿਰਦੇ ਦੇਖਿਆ ਗਿਆ ਹੈ। ਹਾਲ ਹੀ ਵਿਚ ਦੋਵਾਂ ਵਿਚਕਾਰ ਬ੍ਰੇਕਅੱਪ ਦੀਆਂ ਖਬਰਾਂ ਵੀ ਆਈਆਂ ਸਨ। ਖੈਰ ਕਾਰਤਿਕ ਆਰੀਅਨ ਅਤੇ ਸਾਰਾ ਅਲੀ ਖਾਨ ਰਿਸ਼ਤਾ ਕੀ ਹੈ, ਇਹ ਤਾਂ ਕਹਿ ਪਾਉਣਾ ਮੁਸ਼ਕਿਲ ਹੈ ਪਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੇ ਇਕ ਵੀਡੀਓ ਨੂੰ ਦੇਖ ਕੇ ਅਜਿਹਾ ਲੱਗਦਾ ਹੈ, ਜਿਵੇਂ ਹੁਣ ਵੀ ਇਹ ਦੋਵੇਂ ਇਕ-ਦੂਜੇ ਦੀ ਕਾਫੀ ਫਿਕਰ ਕਰਦੇ ਹਨ। ਦਰਅਸਲ, ਸੋਸ਼ਲ ਮੀਡੀਆ ’ਤੇ ਇਨ੍ਹੀਂ ਦਿਨੀਂ ਸਾਰਾ ਅਲੀ ਖਾਨ ਅਤੇ ਕਾਰਤਿਕ ਆਰੀਅਨ ਦੀ ਇਕ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

 
 
 
 
 
 
 
 
 
 
 
 
 
 

The way he holds her hayeee❤️❤️❤️hum to zoom kar karke slow motion kar ke 50 times dekh Chuke but dill Nhi bhara #patipatniaurkoyinaa 1st vc @kartikaaryanrocks 2nd vc @kartiksarafanclub F// : @sartik.gallery . . Dont repost without MENTIONING . . . . . . #sartik #saraalikhan #kartikaaryan #loveaajkal2 #love #bollywood #instagram #poselikekartikaaryan #lukachuppi #aajkal #sonuketitukisweety #coolieno1 #simmbah #smile #saraalikhanpataudi #kartiksara #tagsforlikes #varundhawan #aliabhatt #ranbhirkapoor #sarakartik #patipatniaurwoh #ranveersingh #deepikapadukone #viratkohli #sarakartik #deepveer @maddockfilms @imtiazaliofficial @drmalatiwari @viralbhayani @filmfare @filmygyan @saraalikhan95 @kartikaaryan @wearewsf @randeephooda #instadaily #follow4follow @reliance.entertainment .

A post shared by Coffeydate? (saraxkartik) (@sartik.gallery) on Dec 9, 2019 at 12:38pm PST


ਵਾਇਰਲ ਵੀਡੀਓ ਇਕ ਐਵਾਰਡ ਸ਼ੋਅ ਦੀ ਹੈ, ਜਿੱਥੇ ਕਾਰਤਿਕ, ਸਾਰਾ ਨੂੰ ਚੈਲੇਂਜ ਦਿੰਦੇ ਹੋਏ ਉਨ੍ਹਾਂ ਨੂੰ ਇਕ ਸੈਂਡਲ ’ਤੇ ਕੈਟ ਵਾਕ ਕਰਨ ਨੂੰ ਕਹਿੰਦੇ ਹਨ। ਇਸ ’ਤੇ ਸਾਰਾ ਆਪਣੀ ਇਕ ਸੈਂਡਲ ਉਤਾਰ ਦਿੰਦੀ ਹੈ ਅਤੇ ਵਾਕ ਕਰਨ ਲੱਗਦੀ ਹੈ ਪਰ ਅਚਾਨਕ ਉਨ੍ਹਾਂ ਦੀ ਡਰੈੱਸ ਉਨ੍ਹਾਂ ਦੇ ਪੈਰ ਵਿਚ ਫਸ ਜਾਂਦੀ ਹੈ ਅਤੇ ਉਹ ਡਿੱਗਣ ਲੱਗਦੀ ਹੈ ਪਰ ਕਾਰਤਿਕ, ਸਾਰਾ ਦਾ ਹੱਥ ਫੜ੍ਹ ਲੈਂਦੇ ਹਨ ਅਤੇ ਉਨ੍ਹਾਂ ਨੂੰ ਡਿੱਗਣ ਤੋਂ ਵਚਾ ਲੈਂਦੇ ਹਨ।

ਵਰਕਫਰੰਟ ਦੀ ਗੱਲ ਕਰੀਏ ਤਾਂ ਸਿਨੇਮਾਘਰਾਂ ਵਿਚ ਹਾਲ ਹੀ ਵਿਚ ਰਿਲੀਜ਼ ਹੋਈ ਕਾਰਤਿਕ ਆਰੀਅਨ ਦੀ ਫਿਲਮ ‘ਪਤੀ, ਪਤਨੀ ਓਰ ਵੋ’ ਕਾਫੀ ਵਧੀਆ ਕਮਾਈ ਕਰ ਰਹੀ ਹੈ। ਉਥੇ ਹੀ 2020 ਵਿਚ ਕਾਰਤਿਕ ਤੇ ਸਾਰਾ ਅਲੀ ਖਾਨ ‘ਆਜਕਲ’ ਵਿਚ ਨਜ਼ਰ ਆਉਣਗੇ।
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News