''ਲੁਕਾ ਛੁਪੀ'' ਦੀ ਪ੍ਰਮੋਸ਼ਨ ਦੌਰਾਨ ਖਾਸ ਕੈਮਿਸਟਰੀ ''ਚ ਦਿਸੇ ਕਾਰਤਿਕ ਤੇ ਕ੍ਰਿਤੀ

2/23/2019 10:31:48 AM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਕ੍ਰਿਤੀ ਸੇਨਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਲੁਕਾ ਛੁਪੀ' ਨੂੰ ਲੈ ਕੇ ਕਾਫੀ ਸੁਰਖੀਆਂ 'ਚ ਛਾਈ ਹੋਈ ਹੈ। ਇਸ ਫਿਲਮ 'ਚ ਕ੍ਰਿਤੀ ਆਪਣੇ ਕੋ-ਸਟਾਰ ਕਾਰਤਿਕ ਆਰਿਅਨ ਨਾਲ ਫਿਲਮ ਦੀ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ।

PunjabKesari

ਹਾਲ ਹੀ 'ਚ ਕ੍ਰਿਤੀ ਤੇ ਆਰਿਅਨ ਮੁੰਬਈ 'ਚ ਇਕ ਈਵੈਂਟ ਦੌਰਾਨ ਆਪਣੀ ਫਿਲਮ ਦੀ ਪ੍ਰਮੋਸ਼ਨ ਲ ਪਹੁੰਚੇ ਸਨ, ਜਿਥੇ ਦੋਵਾਂ ਦੀ ਖਾਸ ਕੈਮਿਸਟਰੀ ਦੇਖਣ ਨੂੰ ਮਿਲੀ।

PunjabKesari

ਇਸ ਦੌਰਾਨ ਦੋਵੇਂ ਕਾਫੀ ਖਾਸ ਲੁੱਕ 'ਚ ਨਜ਼ਰ ਆ ਰਹੇ ਸਨ। ਕ੍ਰਿਤੀ ਨੇ ਯੈਲੋ ਕਲਰ ਦੀ ਡਰੈੱਸ ਪਾਈ ਸੀ, ਜਿਸ 'ਚ ਉਹ ਕਾਫੀ ਖੂਬਸੂਰਤ ਲੱਗ ਰਹੀ ਸੀ।

PunjabKesari

ਦੋਵਾਂ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

PunjabKesari
ਦੱਸਣਯੋਗ ਹੈ ਕਿ ਫਿਲਮ ਦੇ ਨਿਰਮਾਤਾ ਦਿਨੇਸ਼ ਵਿਜ਼ਨ ਹਨ। ਇਹ ਫਿਲਮ 1 ਮਾਰਚ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ। 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News