ਅਨਿਲ ਕਪੂਰ ਦੇ ਘਰ ਹੋਈ ਕਰਵਾਚੌਥ ਦੀ ਪੂਜਾ, ਸ਼ਿਲਪਾ,ਮੀਰਾ ਸਮੇਤ ਪਹੁੰਚੇ ਇਹ ਸਿਤਾਰੇ

10/18/2019 10:23:23 AM

ਮੁੰਬਈ(ਬਿਊਰੋ)- ਇਸ ਸਾਲ ਬਾਲੀਵੁੱਡ ਅਭਿਨੇਤਰੀਆਂ ਨੇ ਵੀ ਕਰਵਾਚੌਥ ਦੇ ਤਿਉਹਾਰ ਬਹੁਤ ਹੀ ਉਤ‍ਸ਼ਾਹ ਨਾਲ ਮਨਾਇਆ। ਸ਼ਿਲ‍ਪਾ ਸ਼ੈੱਟੀ ਅਤੇ ਮੀਰਾ ਰਾਜਪੂਤ ਤੋਂ ਲੈ ਕੇ ਰਵੀਨਾ ਟੰਡਨ ਅਤੇ ਨੀਲਮ ਕੋਠਾਰੀ ਤੱਕ, ਸਾਰੇ ਆਪਣੇ-ਆਪਣੇ ਪਤੀਆਂ ਦੀ ਸਲਾਮਤੀ ਲਈ ਵਰਤ ਰੱਖਣ ਲਈ ਉਤ‍ਸ਼ਾਹਿਤ ਦਿਸੀਆਂ।

 
 
 
 
 
 
 
 
 
 
 
 
 
 

Karva Chauth puja .. with the KC gang . Thankyou @kapoor.sunita for getting us together and being the bestest hostess always . #love #gratitude #love #longlife #karvachauth #rituals #traditon #customary

A post shared by Shilpa Shetty Kundra (@theshilpashetty) on Oct 17, 2019 at 5:55am PDT


ਇਸ ਸਾਲ ਵੀ ਅਨਿਲ ਕਪੂਰ ਦੀ ਪਤਨੀ ਸੁਨੀਤਾ ਕਪੂਰ  ਨੇ ਸ‍ਪੈਸ਼ਲ ਕਰਵਾਚੌਥ ਪਾਰਟੀ ਰੱਖੀ,ਜਿਸ ਵਿਚ ਸ਼ਿਲ‍ਪਾ,ਰਵੀਨਾ, ਮੀਰਾ ਅਤੇ ਕਈ ਸੈਲੇਬ੍ਰਿਟੀਜ਼ ਸ਼ਾਮਿਲ ਹੋਈਆਂ।
PunjabKesari
ਇਸ ਦੌਰਾਨ ਕਰਵਾਚੌਥ ਦੀ ਪੂਜਾ ਵੀ ਕੀਤੀ ਗਈ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ।
PunjabKesari
ਬਰਾਇਡ ਲਾਲ ਸਾੜ੍ਹੀ ਵਿਚ ਸ਼ਿਲ‍ਪਾ ਸ਼ੈੱਟੀ ਬੇਹੱਦ ਖੂਬਸੂਰਤ ਦਿਸੀ। ਦੂਜੇ ਪਾਸੇ ਮੀਰਾ ਰਾਜਪੂਤ ਨੇ ਗੁਲਾਬੀ ਬਾਂਧਨੀ ਸਾੜ੍ਹੀ ਪਹਿਨੀ ਨਜ਼ਰ ਆਈ। ਇਸ ਦੇ ਨਾਲ ਹੀ ਸਾਰੀਆਂ ਸੈਲੇਬ੍ਰਿਟੀਜ਼ ਕਾਫੀ ਖੂਬਸੂਰਤ ਨਜ਼ਰ ਆਈਆਂ।
PunjabKesari

PunjabKesari

PunjabKesari

PunjabKesari

PunjabKesariPunjabKesari

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News