200 ਕਰੋੜ ਦੇ ਸ਼ਾਹੀ ਵਿਆਹ ''ਚ ਕੈਟਰੀਨਾ ਨੇ ਰੈਪਰ ਬਾਦਸ਼ਾਹ ਨਾਲ ਲਾਏ ਠੁਮਕੇ (ਵੀਡੀਓ)

6/23/2019 8:32:39 AM

ਮੁੰਬਈ (ਬਿਊਰੋ) — ਬਾਲੀਵੁੱਡ ਦੀ ਹੌਟ ਅਦਾਕਾਰਾ ਕੈਟਰੀਨਾ ਕੈਫ ਦੀ ਫਿਲਮ 'ਭਾਰਤ' ਨੇ ਬਾਕਸ ਆਫਿਸ 'ਤੇ ਚੰਗੀ ਕਮਾਈ ਕੀਤੀ ਹੈ ਪਰ ਇੰਨੀਂ ਖੁਸ਼ੀ ਉਸ ਨੂੰ ਫਿਲਮ ਦੇ ਹਿੱਟ ਹੋਣ 'ਤੇ ਨਹੀਂ ਹੋਈ ਜਿੰਨੀ ਖੁਸ਼ੀ ਉਸ ਨੂੰ ਉੱਤਰਾਖੰਡ 'ਚ ਹੋਏ ਸ਼ਾਹੀ ਵਿਆਹ ਦੀ ਹੋਈ ਹੈ। ਕੈਟਰੀਨਾ ਦੀ ਇਸ ਖੁਸ਼ੀ ਦਾ ਅੰਦਾਜ਼ਾ ਉਸ ਦੀਆਂ ਵਾਇਰਲ ਹੋ ਰਹੀਆਂ ਵੀਡੀਓ ਤੋਂ ਲਾਇਆ ਜਾ ਸਕਦਾ ਹੈ।

 

 
 
 
 
 
 
 
 
 
 
 
 
 
 

Slayer 🔥🔥🔥 @katrinakaif . . . #katrinakaif #katrinakaifhot #katrinakaiffans #katrinafanforever #bollywood #katoholics #cutekatrina #yourbigfanforever #katrinainbharat #salmankhan #ranbirkapoor #sonamkapoor #shahidkapoor #kareena #deepikapadukone #varundhawan #karanjohar #shraddhakapoor #saraalikhan #ranveersingh #akshaykumar #anushkasharma #isakaif

A post shared by Katrina Kaif (@katrina.my.love) on Jun 20, 2019 at 9:50pm PDT

ਖਬਰਾਂ ਦੀ ਮੰਨੀਏ ਤਾਂ ਇਹ ਵਿਆਹ ਆਪਣੇ-ਆਪ 'ਚ ਸ਼ਾਸ ਸੀ ਕਿਉਂਕਿ ਇਸ 'ਤੇ ਦਿਲ ਖੋਲ੍ਹ ਕੇ ਖਰਚਾ ਕੀਤਾ ਗਿਆ ਹੈ। ਉੱਤਰਾਖੰਡ ਦੇ ਓਲੀ 'ਚ ਹੋਏ ਇਸ ਵਿਆਹ ਤੇ 2੦੦ ਕਰੋੜ ਦੀ ਵੱਡੀ ਰਕਮ ਖਰਚ ਕੀਤੀ ਗਈ ਹੈ। ਇਸ ਵਿਆਹ 'ਚ ਕੈਟਰੀਨਾ ਕੈਫ ਤੋਂ ਇਲਾਵਾ ਰੈਪਰ ਬਾਦਸ਼ਾਹ ਅਤੇ ਟੀ. ਵੀ. ਸਟਾਰ ਸੁਰਭੀ ਜੋਤੀ ਵੀ ਸ਼ਾਮਲ ਹੋਈ ਸੀ।

 
 
 
 
 
 
 
 
 
 
 
 
 
 

#Dance #ballare 💃💃💃💃 @surbhijyoti Gorgeous Principessa #surbhi #pvp #love #always #Together #Pearbhi 💑 #surbhijyoti #Beautiful #Bellissima #Bella #cuore #vita #mia #amore #mio #live #Friends #cute #dance #life

A post shared by Rima 💕 (@surbhijyoti__vita_mia) on Jun 21, 2019 at 1:46am PDT


ਦੱਸ ਦਈਏ ਕਿ ਵਿਆਹ ਐੱਨ. ਆਰ. ਆਈ. ਗੁਪਤਾ ਭਰਾਵਾਂ ਦੇ ਪੁੱਤਰਾਂ ਦਾ ਸੀ। ਇਨ੍ਹਾਂ ਹੀ ਨਹੀਂ, ਇਸ ਆਲੀਸ਼ਾਨ ਵਿਆਹ 'ਤੇ ਹਾਈਕੋਰਟ ਨੇ ਪ੍ਰਸ਼ਾਸਨ ਨੂੰ ਨਜ਼ਰ ਰੱਖਣ ਦੀਆਂ ਹਿਦਾਇਤਾਂ ਵੀ ਦਿੱਤੀਆਂ ਸਨ। ਕਾਰੋਬਾਰੀ ਅਜੇ ਗੁਪਤਾ ਦੇ ਇਕ ਬੇਟੇ ਦਾ ਵਿਆਹ 20 ਜੂਨ ਨੂੰ ਹੋਇਆ ਅਤੇ ਦੂਜੇ ਬੇਟੇ ਦਾ ਵਿਆਹ 22 ਜੂਨ ਨੂੰ ਹੋਇਆ।

 

 
 
 
 
 
 
 
 
 
 
 
 
 
 

The ultimate dance queen 🌟❤️❤️ @katrinakaif 🔥🔥🔥 . . . #katrinakaif #katrinakaifhot #katrinakaiffans #katrinafanforever #bollywood #katoholics #cutekatrina #yourbigfanforever #katrinainbharat #salmankhan #ranbirkapoor #sonamkapoor #shahidkapoor #kareena #deepikapadukone #varundhawan #karanjohar #shraddhakapoor #saraalikhan #ranveersingh #akshaykumar #anushkasharma #isakaif

A post shared by Katrina Kaif (@katrina.my.love) on Jun 20, 2019 at 10:01pm PDT

ਇਸ ਸ਼ਾਹੀ ਵਿਆਹ 'ਚ ਕਈ ਸਿਤਾਰਿਆਂ ਨੂੰ ਪਰਫਾਰਮੈਂਸ ਕਰਨ ਲਈ ਵੀ ਬੁਲਾਇਆ ਗਿਆ ਸੀ। ਇਸ ਦੇ ਨਾਲ ਹੀ ਸ਼ਾਹੀ ਵਿਆਹ 'ਚ ਸਜਾਵਟ ਲਈ ਖੂਬਸੂਰਤ ਫੁੱਲ ਸਵਿਟਜ਼ਰਲੈਂਡ ਤੋਂ ਮੰਗਵਾਏ ਗਏ ਸਨ, ਜਿਨ੍ਹਾਂ 'ਤੇ 5 ਕਰੋੜ ਦਾ ਖਰਚ ਆਇਆ। ਵਿਆਹ ਸਮਾਗਮ ਲਈ ਓਲੀ ਦੀਆਂ ਸੜਕਾਂ ਨੂੰ ਵੀ ਫੁੱਲਾਂ ਨਾਲ ਸਜਾਇਆ ਗਿਆ।

 
 
 
 
 
 
 
 
 
 
 
 
 
 

Sheila Ki Jawani 🔥🔥🔥🔥 @katrinakaif 😍😍 . . . #katrinakaif #katrinakaifhot #katrinakaiffans #katrinafanforever #bollywood #katoholics #cutekatrina #yourbigfanforever #katrinainbharat #salmankhan #ranbirkapoor #sonamkapoor #shahidkapoor #kareena #deepikapadukone #varundhawan #karanjohar #shraddhakapoor #saraalikhan #ranveersingh #akshaykumar #anushkasharma #isakaif

A post shared by Katrina Kaif (@katrina.my.love) on Jun 20, 2019 at 9:58pm PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News