ਹੁਣ ਇਤਰਾਜ਼ਯੋਗ ਸੀਨਜ਼ ਨਹੀਂ ਕਰਨਾ ਚਾਹੁੰਦੀ ਕਿਏਰਾ ਨਾਇਟਲੀ

2/25/2019 10:37:08 AM

ਲੰਡਨ (ਬਿਊਰੋ) — ਹਾਲੀਵੁੱਡ ਅਭਿਨੇਤਰੀ ਕਿਏਰਾ ਨਾਇਟਲੀ ਨੇ ਹਾਲ ਹੀ 'ਚ ਕਿਹਾ ਹੈ ਕਿ ਉਹ ਹੁਣ ਫਿਲਮਾਂ 'ਚ ਇਤਰਾਜ਼ਯੋਗ ਸੀਨ ਨਹੀਂ ਕਰੇਗੀ ਕਿਉਂਕਿ ਹੁਣ ਉਹ ਇਕ ਮਾਂ ਹੈ। ਕਿਏਰਾ ਨੇ ਸੰਗੀਤਕਾਰ ਜੇਸ ਰਾਈਟਸ ਨਾਲ ਵਿਆਹ ਕੀਤਾ ਹੈ।

PunjabKesari, ਕਿਏਰਾ ਨਾਇਟਲੀ ਫੋਟੋ ਇਮੇਜ਼, Keira Knightley Photo Image

ਇਨ੍ਹਾਂ ਦੋਵਾਂ ਦੀ ਤਿੰਨ ਸਾਲ ਦੀ ਬੱਚੀ ਹੈ। ਉਸ ਨੇ ਕਿਹਾ ਕਿ ਉਹ ਫਿਲਮ 'ਚ ਇਸ ਤਰ੍ਹਾਂ ਦੇ ਸੀਨ ਲਈ ਬਾਡੀ ਡਬਲ ਦਾ ਸਹਾਰਾ ਲਵੇਗੀ।

PunjabKesari, ਕਿਏਰਾ ਨਾਇਟਲੀ ਫੋਟੋ ਇਮੇਜ਼, Keira Knightley Photo Image

ਉਹ ਪਹਿਲਾਂ ਇਸ ਤਰ੍ਹਾਂ ਦੇ ਸੀਨ ਕਰਨ ਲਈ ਰਾਜ਼ੀ ਸੀ ਪਰ ਹੁਣ ਉਸ ਨੂੰ ਇਹ ਸਭ ਕਰਨਾ ਪਸੰਦ ਨਹੀਂ ਹੈ।

PunjabKesari, ਕਿਏਰਾ ਨਾਇਟਲੀ ਫੋਟੋ ਇਮੇਜ਼, Keira Knightley Photo Image

ਨਾਇਟਲੀ ਨੇ ਕਿਹਾ, ''ਮੈਂ ਬਾਡੀ ਡਬਲ ਨੂੰ ਚੁਣਿਆ ਹੈ। ਇਹ ਇਕ ਰੋਚਕ ਪ੍ਰਤੀਕਿਰਿਆ ਹੈ।''

PunjabKesari, ਕਿਏਰਾ ਨਾਇਟਲੀ ਫੋਟੋ ਇਮੇਜ਼, Keira Knightley Photo Image

PunjabKesari, ਕਿਏਰਾ ਨਾਇਟਲੀ ਫੋਟੋ ਇਮੇਜ਼, Keira Knightley Photo Image

PunjabKesari, ਕਿਏਰਾ ਨਾਇਟਲੀ ਫੋਟੋ ਇਮੇਜ਼, Keira Knightley Photo Image

PunjabKesari, ਕਿਏਰਾ ਨਾਇਟਲੀ ਫੋਟੋ ਇਮੇਜ਼, Keira Knightley Photo Image



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News