ਰਵੀਨਾ ਦੀ ਪੋਸਟ ''ਤੇ KGF ਸਟਾਰ ਯਸ਼ ਨੇ ਕੀਤਾ ਅਜਿਹਾ ਕਮੈਂਟ, ਵਿਸਫੋਟ ਕਰਨ ਦੀ ਕਹੀ ਗੱਲ

2/17/2020 10:25:40 AM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰ ਰਵੀਨਾ ਟੰਡਨ ਆਪਣੀ ਆਉਣ ਵਾਲੀ ਫਿਲਮ 'ਕੇ. ਜੀ. ਐੱਫ 2' ਨੂੰ ਲੈ ਕੇ ਬੇਹਦ ਉਤਸ਼ਾਹਿਤ ਨਜ਼ਰ ਆ ਰਹੀ ਹੈ। ਹਾਲ ਹੀ 'ਚ ਰਵੀਨਾ ਟੰਡਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਪੋਸਟ ਕੀਤੀ ਸੀ। ਇਸ ਵੀਡੀਓ 'ਚ ਰਵੀਨਾ ਤੇ ਯਸ਼ ਦੋਵੇਂ ਦਮਦਾਰ ਲੁੱਕ 'ਚ ਨਜ਼ਰ ਆ ਰਹੇ ਹਨ। ਵੀਡੀਓ ਸ਼ੇਅਰ ਕਰਦਿਆਂ ਰਵੀਨਾ ਟੰਡਨ ਨੇ ਲਿਖਿਆਕਿ, ''ਜਦ ਲੁੱਕ ਵੀ ਜਾਨ ਲੈ ਸਕਦਾ ਹੈ...ਰੌਕੀ ਭਾਈ ਲਈ ਡੇਥ ਵਾਰੰਟ ਜਾਰੀ ਹੋ ਚੁੱਕਿਆ ਹੈ।'' ਉੱਥੇ ਹੀ ਰਵੀਨਾ ਟੰਡਨ ਦੀ ਪੋਸਟ ਕੀਤੀ ਹੋਈ ਵੀਡੀਓ 'ਤੇ ਕੁਮੈਂਟ ਕਰਦਿਆਂ ਯਸ਼ ਨੇ ਲਿਖਿਆ, ''ਇਹ ਵਾਰੰਟ ਚੀਜ਼ ਬੜੀ ਹੈ ਮਸਤ-ਮਸਤ ਪਰ ਫਿਰ ਵੀ ਰੌਕੀ ਦੀ ਇਜਾਜ਼ਤ ਜ਼ਰੂਰੀ ਹੈ।''

 
 
 
 
 
 
 
 
 
 
 
 
 
 

When looks can kill.. the “death warrant” has been signed on Rocky..#kgfchapter2 #RamikaSen #rockykgf @hombalefilms @prashant_neel @thenameisyash @duttsanjay #hotnhappening

A post shared by Raveena Tandon (@officialraveenatandon) on Feb 11, 2020 at 6:53am PST

ਇਸ ਦੇ ਨਾਲ ਹੀ ਯਸ਼ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਕਰਦਿਆਂ ਲਿਖਿਆ, “ਰਮਿਕਾ ਸੇਨ ਭਾਵੇਂ ਰੌਕੀ ਦੇ ਹਲਕੇ 'ਚ ਨਹੀਂ ਆ ਸਕਦੀ ਪਰ ਰਵੀਨਾ ਮੈਮ ਦਾ ਯਸ਼ ਦੇ ਘਰ 'ਚ ਬੇਹਦ ਸਵਾਗਤ ਹੈ। ਤੁਹਾਡੇ ਫਿਲਮ 'ਚ ਸ਼ਾਮਲ ਹੋਣ 'ਤੇ ਬਹੁਤ ਖੁਸ਼ੀ ਹੋਈ ਮੈਮ। ਚਲੋ ਵਿਸਫੋਟ ਕਰਦੇ ਹਾਂ।''

 
 
 
 
 
 
 
 
 
 
 
 
 
 

Ramika Sen may not be welcome to Rocky's territory.. but Raveena Ma'am is definitely more than welcome to Yash's hometown!! 😃 It's a pleasure having you onboard ma'am !! Let's have a blast 👍

A post shared by Yash (@thenameisyash) on Feb 11, 2020 at 11:00am PSTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News