ਮੱਥੇ ''ਤੇ ਟਿੱਕਾ ਲਾ ਕੇ ਬੁਰੀ ਫਸੀ ਕਿਮ ਕਾਰਦਾਸ਼ੀਆਂ

4/15/2019 10:15:39 AM

ਮੁੰਬਈ (ਬਿਊਰੋ) — ਰਿਐਲਿਟੀ ਸਟਾਰ ਕਿਮ ਕਾਰਦਾਸ਼ੀਆਂ ਨੂੰ ਚਰਚ ਸੇਵਾ ਦੌਰਾਨ ਮੱਥੇ 'ਤੇ ਟਿੱਕਾ ਲਾਉਣ ਕਾਰਨ ਕਾਫੀ ਅਲੋਚਨਾ ਸਹਿਣੀ ਪਈ। ਜੀ ਹਾਂ, 38 ਸਾਲਾ ਅਦਾਕਾਰਾ ਨੇ 'ਸੰਡੇ ਸਰਵਿਸ ਵਾਈਬ' ਕੈਪਸ਼ਨ ਨਾਲ ਇੰਸਟਾਗ੍ਰਾਮ 'ਤੇ ਆਪਣੀ ਤਸਵੀਰ ਸਾਂਝੀ ਕੀਤੀ ਸੀ।

PunjabKesari

ਉਸ ਦੇ ਪ੍ਰਸ਼ੰਸਕਾਂ ਨੂੰ ਉਸ ਦੀ ਇਹ ਸੰਸਕ੍ਰਿਤੀ ਮਿਲਾਵਟ ਬਹੁਤੀ ਨਹੀਂ ਜਚੀ।

PunjabKesari

ਇਕ ਯੂਜ਼ਰ ਨੇ ਕੁਮੈਂਟ ਕੀਤਾ ''ਸੰਸਕ੍ਰਿਤੀ ਕੋਈ ਪੁਸ਼ਾਕ ਨਹੀਂ ਹੈ ਤੇ ਕਿੰਮ ਦਾ ਇੰਝ ਸੱਜ ਕੇ ਆਉਣਾ ਗਲਤ ਹੈ।''

PunjabKesari

ਉੱਥੇ ਹੀ ਇਕ ਹੋਰ ਫੈਨ ਨੇ ਸ਼ਿਕਾਇਤ ਕੀਤੀ ''ਇਹ ਇੰਡੀਅਨ ਵਾਈਬਸ ਹੈ ਨਾ ਕਿ ਸੰਡੇ।''

PunjabKesari
ਦੱਸ ਦਈਏ ਕਿ ਹਾਲ ਹੀ 'ਚ ਕਿਮ ਕਾਰਦਾਸ਼ੀਆਂ ਨੇ ਹਾਲ ਵੋਗ ਮੈਗਜ਼ੀਨ ਦੇ ਮਈ ਅੰਕ ਲਈ ਫੋਟੋਸ਼ੂਟ ਵੀ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਕਾਫੀ ਮਕਬੂਲ ਹੋ ਰਹੀਆਂ ਹਨ।

PunjabKesari

ਇਸ ਤੋਂ ਇਲਾਵਾ ਉਸ ਨੇ ਕਈ ਹੋਰ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News