ਮੈਗਜ਼ੀਨ ਲਈ ਕ੍ਰਿਤੀ ਸੇਨਨ ਨੇ ਕਰਵਾਇਆ ਬੋਲਡ ਫੋਟੋਸ਼ੂਟ

6/5/2019 10:04:54 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਕ੍ਰਿਤੀ ਸੇਨਨ ਨੇ ਸਾਲ 2014 'ਚ ਫਿਲਮ 'ਹੀਰੋਪੰਤੀ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਦੀ ਗਿਣਤੀ ਬਾਲੀਵੁੱਡ ਦੀਆਂ ਗਲੈਮਰਸ ਅਦਾਕਾਰਾ 'ਚ ਹੁੰਦੀ ਹੈ। ਉਨ੍ਹਾਂ ਦਾ ਫੈਸ਼ਨ ਗੇਮ ਹਮੇਸ਼ਾ ਆਨ ਪਾਇੰਟ ਰਹਿੰਦਾ ਹੈ।

PunjabKesari
ਸਟਾਇਲ ਦੇ ਮਾਮਲੇ 'ਚ ਕ੍ਰਿਤੀ ਆਪਣੇ ਫੈਨਜ਼ ਨੂੰ ਕਦੇ ਨਿਰਾਸ਼ ਨਹੀਂ ਕਰਦੀ। ਹਾਲ ਹੀ 'ਚ ਉਨ੍ਹਾਂ ਨੇ ਇੰਡੀਆ ਦੀ ਫੇਮਸ ਮੈਗਜ਼ੀਨ 'ਹੈਲੋ' ਲਈ ਫੋਟੋਸ਼ੂਟ ਕਰਵਾਇਆ। ਇਸ 'ਚ ਕ੍ਰਿਤੀ ਦਾ ਬੋਲਡ ਲੁੱਕ ਬੇਹੱਦ ਸ਼ਾਨਦਾਰ ਲੱਗ ਰਿਹਾ ਸੀ।

PunjabKesari
ਇੱਥੇ ਉਹ ਫਾਲਗੁਨੀ ਸ਼ੇਨ ਪੀਕਾਕ ਦੀ ਖੂਬਸੂਰਤ ਸ਼ਾਰਟ ਡਰੈੱਸ 'ਚ ਨਜ਼ਰ ਆਈ। ਫਿਲਮਾਂ 'ਚ ਚਾਹੇ ਹੀ ਸਿੱਧੀ-ਸਾਦੀ ਸਿੰਪਲ ਲੜਕੀ ਕਿਰਦਾਰ ਨਿਭਾਉਂਦੀ ਹੋਵੇ ਪਰ ਇੱਥੇ ਉਨ੍ਹਾਂ ਦਾ ਗਲੈਮਰਸ ਲੁੱਕ ਦੇਖਣ ਵਾਲਾ ਹੈ। ਗਰੇ ਥਾਈ-ਹਾਈ ਸਲਿਟ ਗਾਊਨ 'ਚ ਕ੍ਰਿਤੀ ਸਟਾਈਲਿਸ਼ ਨਜ਼ਰ ਆ ਰਹੀ ਹੈ।

PunjabKesari
ਇਸ ਦੌਰਾਨ ਉਹ ਬਲੂ ਕਾਰਪੇਟ ਲੱਗੀ ਪੌੜ੍ਹੀਆਂ 'ਤੇ ਲੇਟ ਕੇ ਕੈਮਰੇ ਨੂੰ ਪੋਜ਼ ਦੇ ਰਹੀ ਹੈ। ਫੈਨਜ਼ ਵੱਲੋਂ ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesariPunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News