ਇਸ ਬਜ਼ੁਰਗ ਬੇਬੇ ਨੂੰ ਮਿਲ ਕੇ ਲਖਵਿੰਦਰ ਵਡਾਲੀ ਹੋਏ ਭਾਵੁਕ, ਦੇਖੋ ਵੀਡੀਓ

11/8/2019 1:23:37 PM

ਜਲੰਧਰ(ਬਿਊਰੋ)- ਹਰ ਗਾਇਕ ਦੀ ਜ਼ਿੰਦਗੀ ‘ਚ ਕਈ ਵਾਰ ਅਜਿਹੇ ਮੌਕੇ ਆਉਂਦੇ ਹਨ, ਜਦੋਂ ਉਹ ਆਪਣੇ ਫੈਨਜ਼ ਨੂੰ ਮਿਲਦੇ ਹਨ ਤੇ ਭਾਵੁਕ ਹੋ ਜਾਂਦੇ ਹਨ। ਜੀ ਹਾਂ ਅਜਿਹਾ ਹੀ ਦੇਖਣ ਨੂੰ ਮਿਲਿਆ ਲਖਵਿੰਦਰ ਵਡਾਲੀ ਦੇ ਨਾਲ, ਜਦੋਂ ਉਹ ਆਪਣੀ ਬਜ਼ੁਰਗ ਫੈਨ ਨੂੰ ਮਿਲੇ। ਹਾਲ ਹੀ ’ਚ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ’ਤੇ ਇਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਨਾਲ ਉਨ੍ਹਾਂ ਨੇ ਇਕ ਕੈਪਸ਼ਨ ਵੀ ਲਿਖਿਆ ਹੈ। ਇਸ ਦੇ ਨਾਲ ਉਨ੍ਹਾਂ ਨੇ ਲਿਖਿਆ,‘‘ਮੇਰੇ ਕੋਲ ਸ਼ਬਦ ਨਹੀਂ ਹਨ … ਹਮੇਸ਼ਾ ਆਸ਼ੀਰਵਾਦ ਦਿੰਦੇ ਰਹੋ...’’

 
 
 
 
 
 
 
 
 
 
 
 
 
 

I have no words .. Keep blessings 🙌 #lakhwinderwadali

A post shared by Lakhwinder Wadali (@lakhwinderwadaliofficial) on Nov 7, 2019 at 3:49am PST


ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿਵੇਂ ਲਖਵਿੰਦਰ ਵਡਾਲੀ ਇਸ ਮਾਤਾ ਨੂੰ ਬੜੇ ਹੀ ਆਦਰ ਤੇ ਸਤਿਕਾਰ ਨਾਲ ਮਿਲੇ ਅਤੇ ਬਜ਼ੁਰਗ ਬੇਬੇ ਨੇ ਵੀ ਆਸ਼ੀਰਵਾਦ ਦਿੰਦੇ ਹੋਏ ਭਾਵੁਕ ਨਜ਼ਰ ਆਈ। ਲਖਵਿੰਦਰ ਵਡਾਲੀ ਦੀ ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News