PICS : ''ਲੈਕਮੇ ਫੈਸ਼ਨ ਵੀਕ 2018'' ''ਚ ਬਾਲੀਵੁੱਡ ਹਸੀਨਾਵਾਂ ਨੇ ਬਿਖੇਰੇ ਹੁਸਨ ਦੇ ਜਲਵੇ

8/27/2018 3:04:53 PM

ਮੁੰਬਈ (ਬਿਊਰੋ)— 'ਲੈਕਮੇ ਫੈਸ਼ਨ ਵੀਕ 2018' 'ਚ ਮਲਾਇਕਾ ਅਰੋੜਾ, ਲੀਸਾ ਹੇਡਨ ਅਤੇ ਕੰਗਨਾ ਰਣੌਤ ਵਰਗੀਆਂ ਹਸੀਨਾਵਾਂ ਨੇ ਰੈਂਪ 'ਤੇ ਹੁਸਨ ਦੇ ਜਲਵੇ ਬਿਖੇਰੇ।

PunjabKesari

ਇਸ ਦੌਰਾਨ ਅਦਾਕਾਰਾ ਕ੍ਰਿਤੀ ਖਰਬੰਦਾ ਨੇ ਅਨੌਖੇ ਅੰਦਾਜ਼ 'ਚ ਰੈਂਪ ਵਾਕ ਕੀਤਾ।

PunjabKesari

ਅਦਿਤੀ ਰਾਓ ਹੈਦਰੀ ਦੀ ਖੂਬਸੂਰਤੀ ਨੂੰ ਵੀ ਦਰਸ਼ਕ ਦੇਖਦੇ ਹੀ ਰਹਿ ਗਏ।

PunjabKesari

ਬਾਲੀਵੁੱਡ ਦੀ ਖੂਬਸੂਰਤ ਅਭਿਨੇਤਰੀ ਰਾਧਿਕਾ ਆਪਟੇ ਵੀ ਗਾਊਨ 'ਚ ਬੇਹੱਦ ਗਲੈਮਰਸ ਲੱਗ ਰਹੀ ਸੀ।

PunjabKesari

ਕਿਆਰਾ ਅਡਵਾਨੀ ਦਾ ਦਿਲਕਸ਼ ਅੰਦਾਜ਼ ਵੀ ਦੇਖਣਯੋਗ ਸੀ।

PunjabKesari

ਆਮਿਰ ਖਾਨ ਦੀ ਪਤਨੀ ਕਿਰਨ ਰਾਓ ਵੀ ਇੱਥੇ ਰੈਂਪ ਵਾਕ ਕਰਦੀ ਨਜ਼ਰ ਆਈ।

PunjabKesari

ਇਨ੍ਹਾਂ ਸਾਰੀਆਂ ਤੋਂ ਇਲਾਵਾ ਡਾਇਨਾ ਪੈਂਟੀ ਅਤੇ ਨੁਸਰਤ ਭਰੂਚਾ ਦਾ ਸਟਨਿੰਗ ਅੰਦਾਜ਼ ਵੀ ਤੁਹਾਨੂੰ ਕਾਇਲ ਕਰ ਦੇਵੇਗਾ।

PunjabKesari PunjabKesari PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News