ਫਿਲਮ ‘ਲਾਲ ਸਿੰਘ ਚੱਢਾ’ ਦੇ ਸੈੱਟ ਤੋਂ ਆਮਿਰ ਤੇ ਕਰੀਨਾ ਦੀ First Look ਹੋਈ ਵਾਇਰਲ

11/11/2019 9:48:53 AM

ਮੁੰਬਈ(ਬਿਊਰੋ)- ਬਾਲੀਵੁੱਡ ਅਭਿਨੇਤਾ ਆਮਿਰ ਖਾਨ ਤੇ ਅਭਿਨੇਤਰੀ ਕਰੀਨਾ ਕਪੂਰ ਨੇ ਆਪਣੀ ਆਉਣ ਵਾਲੀ ਫਿਲਮ ‘ਲਾਲ ਸਿੰਘ ਚੱਢਾ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇਸ ਸਿਲਸਿਲੇ ਦੇ ਚੱਲਦੇ ਇਨੀਂ ਦਿਨੀਂ ਚੰਡੀਗੜ੍ਹ ਸ਼ਹਿਰ ‘ਚ ਦੋਵੇਂ ਅਦਾਕਾਰ ਆਏ ਹੋਏ ਹਨ। ਜਿਸ ਦੇ ਚੱਲਦੇ ਫਿਲਮ ਦੇ ਸੈੱਟ ਤੋਂ ਦੋਵਾਂ ਦੀਆਂ ਤਸਵੀਰਾਂ ਸ਼ੋਸਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ।

 
 
 
 
 
 
 
 
 
 
 
 
 
 

#aamirkhan #aamir #aamirkhanfans #aamirkhanfan #aamirkhanlove

A post shared by Simply Bollywood (@simplybollywoodofficial) on Nov 10, 2019 at 9:59am PST


ਤਸਵੀਰਾਂ ‘ਚ ਤੁਸੀਂ ਦੇਖ ਸਕਦੇ ਹੋ ਕਿ ਕਰੀਨਾ ਕਪੂਰ ਪੰਜਾਬੀ ਸ਼ੂਟ-ਸਲਵਾਰ ਪਹਿਨੇ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੀ ਹੈ ਤੇ ਆਮਿਰ ਖਾਨ ਲੰਬੀ ਦਾੜੀ ਤੇ ਬਲੈਕ ਰੰਗ ਦੀ ਟੀ-ਸ਼ਰਟ ਤੇ ਜੀਨ ‘ਚ ਨਜ਼ਰ ਆ ਰਹੇ ਹਨ। ਹਾਲ ਹੀ ‘ਚ ਆਮਿਰ ਖਾਨ ਨੇ ਫਿਲਮ ਦਾ ਪਹਿਲਾ ਮੋਸ਼ਨ ਪੋਸਟ ਰਿਲੀਜ਼ ਕੀਤਾ ਸੀ। ਇਹ ਫਿਲਮ ਅਗਲੇ ਸਾਲ ਕ੍ਰਿਸਮਸ ਮੌਕੇ ’ਤੇ ਰਿਲੀਜ਼ ਹੋਵੇਗੀ।

 

 
 
 
 
 
 
 
 
 
 
 
 
 
 

#AamirKhan for #laalsinghchaddha shoot in #chandigarh #punjab #sunday #Instalove #ManavManglani

A post shared by Manav Manglani (@manav.manglani) on Nov 9, 2019 at 9:57pm PST

 
 
 
 
 
 
 
 
 
 
 
 
 
 

Exclusive #kareenakapoor for #laalsinghchaddha shoot in #chandigarh #punjab #sunday #Instalove #ManavManglani

A post shared by Manav Manglani (@manav.manglani) on Nov 9, 2019 at 9:57pm PST



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News