ਅਦਾਕਾਰਾ ਨੇ ਬਿਕਨੀ ਪਾ ਕੇ ਚਲਾਈ ਸਾਈਕਲ, ਤਸਵੀਰਾਂ ਨਾਲ ਇੰਟਰਨੈੱਟ ''ਤੇ ਲਗਾਈ ਅੱਗ
3/17/2018 3:17:38 PM
ਮੁੰਬਈ(ਬਿਊਰੋ)— ਇਨ੍ਹੀਂ ਦਿਨੀਂ ਪਰਿਵਾਰ ਨਾਲ ਗੋਆ ਬੀਚ 'ਤੇ ਛੁੱਟੀਆਂ ਬੀਤਾ ਰਹੀ ਲੀਜ਼ਾ ਹੇਡਨ ਦੀਆਂ ਬੋਲਡ ਤਸਵੀਰਾਂ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਲੇਟੈਸਟ ਤਸਵੀਰਾਂ 'ਚ ਲੀਜ਼ਾ ਬਲੈਕ ਬਿਕਨੀ 'ਚ ਸਾਈਕਲ ਚਲਾਉਂਦੀ ਦਿਖ ਰਹੀ ਹੈ।
ਇਹ ਬੋਲਡ ਤਸਵੀਰਾਂ ਲੀਜ਼ਾ ਨੇ ਆਪਣੇ ਇੰਸਟਾਗਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਇਸ ਦੌਰਾਨ ਲੀਜ਼ਾ ਆਪਣੀ ਜ਼ਿੰਦਗੀ ਦੀਆਂ ਖੱਟੀਆਂ-ਮਿੱਠੀਆਂ ਯਾਦਾਂ ਨੂੰ ਭੁੱਲ ਕੇ ਫੁੱਲ ਮਸਤੀ ਕਰਦੀ ਨਜ਼ਰ ਦਿਖ ਰਹੀ ਹੈ।
ਇਨ੍ਹਾਂ ਤਸਵੀਰਾਂ 'ਚ ਲੀਜ਼ਾ ਹਮੇਸ਼ਾ ਵਾਂਗ ਬੇਹੱਦ ਹੌਟ ਲੱਗ ਰਹੀ ਹੈ। ਇਹੀ ਵਜ੍ਹਾ ਹੈ ਕਿ ਇਨ੍ਹਾਂ ਤਸਵੀਰਾਂ ਨੇ ਇੰਟਰਨੈੱਟ ਦੀ ਦੁਨੀਆ 'ਚ ਅੱਗ ਲਗਾ ਦਿੱਤੀ ਹੈ।
ਇਸ ਤੋਂ ਪਹਿਲਾਂ ਵੀ ਲੀਜ਼ਾ ਨੇ ਸਵੀਮਿੰਗ ਸੂਟ 'ਚ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਸਨ, ਜੋ ਪ੍ਰਸ਼ੰਸਕਾਂ ਨੂੰ ਬੇਹੱਦ ਪਸੰਦ ਆਈਆਂ ਸਨ।
ਕੁਝ ਮਹੀਨਿਆਂ ਪਹਿਲਾਂ ਲੀਜ਼ਾ ਬਿਕਨੀ 'ਚ ਬੇਬੀ ਬੰਪ ਦੀਆਂ ਤਸਵੀਰਾਂ ਵੀ ਖੁਦ ਪੋਸਟ ਕਰ ਚੁੱਕੀ ਹੈ, ਜਿਸ ਨਾਲ ਉਹ ਚਰਚਾ ਦਾ ਵਿਸ਼ਾ ਬਣੀ ਸੀ।
ਜ਼ਿਕਰਯੋਗ ਹੈ ਕਿ ਬਾਲੀਵੁੱਡ ਅਦਾਕਾਰਾ ਲੀਜ਼ਾ ਦਾ ਵਿਆਹ 29 ਅਕਤੂਬਰ 2016 'ਚ ਉਨ੍ਹਾਂ ਦੇ ਪ੍ਰੇਮੀ ਡੀਨੋ ਲਲਵਾਨੀ ਨਾਲ ਹੋਇਆ ਸੀ।
ਡੀਨੋ ਡੇਢ ਸਾਲ ਤੋਂ ਲੀਜ਼ਾ ਨੂੰ ਡੇਟ ਕਰ ਰਹੇ ਸਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ