‘ਬਿੱਗ ਬੌਸ 13’ ’ਚ ਸਾਰਾ-ਕਾਰਤਿਕ ਦੀ ਮਸਤੀ, ਸਲਮਾਨ ਖਾਨ ਨਾਲ ਲਾਏ ਠੁਮਕੇ

1/19/2020 10:09:01 AM

ਮੁਬੰਈ(ਬਿਊਰੋ)- ਟੀ.ਵੀ. ਦੇ ਸਭ ਤੋਂ ਮਸ਼ਹੂਰ ਸ਼ੋਅ ‘ਬਿੱਗ ਬੌਸ 13’ ਵਿਚ 'ਲਵ ਆਜ ਕਲ' ਦੀ ਜੋੜੀ ਕਾਰਤਿਕ ਆਰੀਅਨ ਅਤੇ ਸਾਰਾ ਅਲੀ ਖਾਨ ਜਲਦ ਆਉਣ ਜਾ ਰਹੇ ਹਨ। ਇਹ ਜੋੜੀ ਸਲਮਾਨ ਖਾਨ ਦੇ ਸ਼ੋਅ 'ਤੇ ਆਪਣੀ ਫਿਲਮ ਦੇ ਪ੍ਰਚਾਰ ਲਈ ਆ ਰਹੀ ਹੈ। ਕਾਰਤਿਕ ਅਤੇ ਸਾਰਾ ਵੀਕੈਂਡ ਦੇ ਐਪੀਸੋਡ 'ਚ ਸਲਮਾਨ ਖਾਨ ਨਾਲ ਕਾਫੀ ਮਸਤੀ ਕਰਦੇ ਨਜ਼ਰ ਆਉਣਗੇ।

 
 
 
 
 
 
 
 
 
 
 
 
 
 

Heartthrob #KartikAaryan and #SaraAliKhan promote #LoveAajKal on @beingsalmankhan 's show #BiggBoss13 . . . . . . . . . . . . . . { #KartikAaryan #BhumiPednekar #AnanyaPanday #JanhviKapoor #PoseLikeKartikAaryan #KartikAryan #Kartik #LukaChuppi #AliaBhatt #DeepikaPadukone #RanveerSingh #SonuKeTituKiSweety #PatiPatniAurWoh #SaraAliKhan #LoveAajKal2 #AajKal #NationalCrush #Bollywood #love #Deepveer }

A post shared by Kartik Aaryan Fanpage🔹 (@kartik.aaryan.fanpage) on Jan 18, 2020 at 1:01am PST


ਕਾਰਤਿਕ ਆਰੀਅਨ ਅਤੇ ਸਾਰਾ ਨੇ ਆਪਣੀ ਫਿਲਮ ਦਾ ਪ੍ਰਮੋਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਸਲਮਾਨ ਖ਼ਾਨ ਦਾ ਸ਼ੋਅ ਪਹਿਲਾ ਹੈ, ਜਿਸ 'ਤੇ ਇਹ ਜੋੜੀ ਨਜ਼ਰ ਆਉਣ ਵਾਲੀ ਹੈ। ਸਾਰਾ, ਸਲਮਾਨ ਅਤੇ ਕਾਰਤਿਕ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਵਿਚ ਤੁਸੀਂ ਇਸ ਜੋੜੀ ਨੂੰ ਸਲਮਾਨ ਨਾਲ ਡਾਂਸ ਕਰਦੇ ਅਤੇ ਸੈਲਫੀ ਲੈਂਦੇ ਦੇਖ ਸਕਦੇ ਹੋ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News