'ਸਾਥ ਨਿਭਾਨਾ...' ਫੇਮ ਪਰਿਧੀ ਨੇ ਸਾਂਝੀਆਂ ਕੀਤੀਆਂ ਵਿਆਹ ਦੀਆਂ ਅਣਦੇਖੀਆਂ ਤਸਵੀਰਾਂ
2/27/2019 12:34:48 PM
ਜਲੰਧਰ(ਬਿਊਰੋ)— 'ਸਾਥ ਨਿਭਾਣਾ ਸਾਥੀਆ' ਦੀ ਅਦਾਕਾਰਾ ਲਵਲੀਨ ਕੌਰ ਸਾਸਨ ਨੇ 10 ਫਰਵਰੀ ਨੂੰ ਆਪਣੇ ਬੁਆਏਫਰੈਂਡ ਕੌਸ਼ਿਕ ਕ੍ਰਿਸ਼ਣਾਮੂਰਤੀ ਨਾਲ ਸਿੱਖ ਰੀਤੀ ਰਿਵਾਜ਼ਾਂ ਨਾਲ ਵਿਆਹ ਕਰਵਾਇਆ ਸੀ।

ਦੋਵਾਂ ਦਾ ਵਿਆਹ ਅਮ੍ਰਿਤਸਰ 'ਚ ਕਰੀਬੀ ਲੋਕਾਂ ਦੀ ਹਾਜ਼ਰੀ 'ਚ ਹੋਇਆ ਸੀ। ਅਦਾਕਾਰਾ ਨੇ ਵਿਆਹ ਦੀਆਂ ਲੇਟੈਸਟ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।

ਲਾੜੀ ਦੇ ਗੈੱਟਅੱਪ 'ਚ ਲਵਲੀਨ ਕਾਫੀ ਖੂਬਸੂਰਤ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਉਨ੍ਹਾਂ ਨੇ ਪਿੰਕ ਲਹਿੰਗਾ ਪਾਇਆ ਹੋਇਆ ਹੈ।

ਇਸ ਦੇ ਨਾਲ ਹੀ ਕੌਸ਼ਿਕ ਨੇ ਵਾਈਟ ਸ਼ੇਰਵਾਨੀ ਪਹਿਨੀ ਹੋਈ ਹੈ।

ਦੱਸ ਦੇਈਏ ਕਿ ਦੋਵੇਂ ਲੰਬੇ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਸਨ। ਵਿਆਹ ਤੋਂ ਬਾਅਦ ਕਪੱਲ ਨੇ ਮਾਲਦੀਵ ਹਨੀਮੂਨ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ।

ਜ਼ਿਕਰਯੋਗ ਹੈ ਕਿ ਲਵੀ ਟੀ.ਵੀ. ਇੰਡਸਟਰੀ ਦਾ ਮਸ਼ਹੂਰ ਚਿਹਰਾ ਹੈ। ਉਨ੍ਹਾਂ ਨੂੰ ਅਸਲੀ ਪਛਾਣ 'ਸਾਥ ਨਿਭਾਨਾ ਸਾਥੀਆ' ਤੋਂ ਮਿਲੀ।

ਲਵਲੀਨ ਨੇ 'ਬੜੇ ਅੱਛੇ ਲੱਗਤੇ ਹੈਂ', 'ਕਿਤਨੀ ਮੁਹੰਬਤ' ਵਰਗੇ ਟੀ.ਵੀ. ਸ਼ੋਅਜ਼ 'ਚ ਵੀ ਕੰਮ ਕੀਤਾ ਹੈ।




ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
ਫਿਲਮ ''ਇੱਕਾ'' ਦਾ ਦਮਦਾਰ ਟੀਜ਼ਰ ਰਿਲੀਜ਼, ਸੰਨੀ ਦਿਓਲ ਤੇ ਅਕਸ਼ੈ ਖੰਨਾ ਵਿਚਾਲੇ ਹੋਵੇਗੀ ਜ਼ਬਰਦਸਤ ਟੱਕਰ
