ਮਹਾਸ਼ਿਵਰਾਤਰੀ ਦੇ ਖਾਸ ਮੌਕੇ ''ਤੇ ਬਾਲੀਵੁੱਡ ਸਿਤਾਰਿਆਂ ਨੇ ਫੈਨਜ਼ ਨੂੰ ਦਿੱਤੀਆਂ ਵਧਾਈਆ

3/4/2019 2:56:50 PM

ਜਲੰਧਰ(ਬਿਊਰੋ)- ਅੱਜ ਪੂਰੇ ਦੇਸ਼ 'ਚ ਮਹਾਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਤਿਉਹਾਰ ਨੂੰ ਭਗਵਾਨ ਸ਼ਿਵ ਅਤੇ ਦੇਵੀ ਪਾਰਵਤੀ ਦੇ ਵਿਆਹ ਦੇ ਜਸ਼ਨ ਦੇ ਰੂਪ 'ਚ ਮਨਾਇਆ ਜਾਂਦਾ ਹੈ। ਉੱਥੇ ਹੀ ਇਸ ਖਾਸ ਮੌਕੇ 'ਤੇ ਬਾਲੀਵੁੱਡ ਸਟਾਰਸ ਨੇ ਸੋਸ਼ਲ ਮੀਡੀਆ 'ਤੇ ਆਪਣੇ ਫੈਨਜ਼ ਨੂੰ ਮਹਾਸ਼ਿਵਰਾਤਰੀ ਦੀਆਂ ਵਧਾਈਆਂ ਦਿੰਦੇ ਹੋਏ ਮਹਾਦੇਵ ਦੀ ਤਸਵੀਰ ਸ਼ੇਅਰ ਕੀਤੀ ਹੈ। ਅਕਸ਼ੈ ਕੁਮਾਰ ਨੇ ਇੰਸਟਾ 'ਤੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ,''ਮਹਾਸ਼ਿਵਰਾਤਰੀ ਦੇ ਖਾਸ ਮੌਕੇ 'ਤੇ ਭਗਵਾਨ ਸ਼ਿਵ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਸ਼ਾਂਤੀ ਅਤੇ ਖੁਸ਼ਹਾਲੀ ਦੇਣ।''


ਅਮਿਤਾਭ ਬੱਚਨ ਨੇ ਟਵੀਟ ਕਰ ਲਿਖਿਆ,''ਓਮ ਨਮ: ਸ਼ਿਵਾਏ... ਹਰ ਹਰ ਮਹਾਦੇਵ।''


ਅਨੂਪਮ ਖੇਰ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ,''ਤੁਹਾਨੂੰ ਸਾਰਿਆਂ ਨੂੰ ਮਹਾਸ਼ਿਵਰਾਤਰੀ ਦੀਆਂ ਬਹੁਤ-ਬਹੁਤ ਸ਼ੁੱਭਕਾਮਨਾਵਾਂ। ਓਮ ਨਮ: ਸ਼ਿਵਾਏ। ਜੈ ਸ਼ਿਵਸ਼ੰਕਰ। ਜੈ ਭੋਲੇਨਾਥ।''

 
 
 
 
 
 
 
 
 
 
 
 
 
 

मेरा कर्म तू ही जाने क्या बुरा है क्या भला तेरे रास्ते पे मैं तो आँख मूँद के चला तेरे नाम की जोत ने सारा हर लिया तमस मेरा नमो नमो जी शंकरा भोलेनाथ शंकरा जय त्रिलोकनाथ शम्भू हे शिवाय शंकरा | मुझे भरम था जो है मेरा था कभी नहीं मेरा अर्थ क्या निरर्थ क्या जो भी है सभी तेरा तेरे सामने है झुका मेरे सर पे हाथ रख तेरा नमो नमो जी शंकरा भोलेनाथ शंकरा ...🔱🙏✊💫

A post shared by Sushant Singh Rajput (@sushantsinghrajput) on Mar 3, 2019 at 7:12pm PST

 
 
 
 
 
 
 
 
 
 
 
 
 
 

#MahaShivratri महाशिवरात्री की सभी को बहुत बहुत बधाई हो। 🙏

A post shared by Diljit Dosanjh (@diljitdosanjh) on Mar 3, 2019 at 8:56pm PST

 
 
 
 
 
 
 
 
 
 
 
 
 
 

आप सभी को महा शिवरात्रि की शुभ कामनाए। ॐ नमः शिवाय । हर हर महादेव । #Bharat #Religion #Culture #Tradition #Temple #Hinduism #Wayoflife #Festival #Celebration #India

A post shared by Luv S Sinha (@luvsinha) on Mar 3, 2019 at 9:50pm PST



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News