ਰੈਂਪ ''ਤੇ ਮਲਾਇਕਾ ਨੇ ਦਿਖਾਈਆਂ ਕਾਤਿਲ ਅਦਾਵਾਂ, ਤਸਵੀਰਾਂ ਵਾਇਰਲ

10/28/2018 2:35:50 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਨੇ ਵੈਡਿੰਗ ਜੰਕਸ਼ਨ ਫੈਸ਼ਨ ਸ਼ੋਅ 'ਚ ਜਲਵੇ ਬਿਖੇਰੇ। ਇੱਥੇ ਮਾਰਡਨ ਬ੍ਰਾਈਡਲ ਲੁੱਕ 'ਚ ਨਜ਼ਰ ਆਈ। ਉਹ ਇਸ ਈਵੈਂਟ ਦੀ ਸ਼ੋਅ ਸਟਾਪਰ ਸੀ। ਇਸ ਦੌਰਾਨ ਉਸ ਨੇ ਗ੍ਰੇਅ ਕਲਰ ਦਾ ਲਹਿੰਗਾ ਪਾਇਆ ਹੋਇਆ ਸੀ, ਜਿਸ 'ਤੇ ਡਾਰਕ ਆਰੇਂਜ ਕਲਰ ਦੀ ਡੀਟੇਲਿੰਗ ਸੀ।

DSC_0303-2406x1600

ਇਸ ਪੂਰੇ ਗੈਟਅੱਪ ਨਾਲ ਉਸ ਦਾ ਨਿਊਡ ਮੇਕਅਪ ਉਸ 'ਤੇ ਕਾਫੀ ਸੂਟ ਕਰ ਰਿਹਾ ਸੀ। ਰੈਂਪ 'ਤੇ ਕਦੇ ਸ਼ਰਮਾਉਂਦੀ ਤਾਂ ਕਦੇ ਸਿੱਧਾ ਕੈਮਰਾ ਨੂੰ ਦੇਖਦੀ ਮਲਾਇਕਾ ਨੇ ਸਮਾ ਬੰਨ੍ਹ ਦਿੱਤਾ। ਮਲਾਇਕਾ ਅਰੋੜਾ ਅੱਜਕਲ ਅਦਾਕਾਰ ਅਰਜੁਨ ਕਪੂਰ ਨਾਲ ਰਿਲੇਸ਼ਨਸ਼ਿਪ ਨੂੰ ਲੈ ਕੇ ਲਗਾਤਾਰ ਸੁਰਖੀਆਂ 'ਚ ਹਨ।

DSC_0304-1600x2406

ਹਾਲਾਂਕਿ ਦੋਵਾਂ ਨੇ ਇਸ ਗੱਲ ਨੂੰ ਕਨਫਰਮ ਨਹੀਂ ਕੀਤਾ ਹੈ ਪਰ ਹੁਣ ਖਬਰਾਂ ਹਨ ਕਿ ਦੋਵੇਂ ਆਪਣੇ ਰਿਲੇਸ਼ਨਸ਼ਿਪ ਨੂੰ ਜਲਦ ਹੀ ਆਫੀਸ਼ੀਅਲ ਕਰਨ ਵਾਲੇ ਹਨ। ਮਲਾਇਕਾ ਅਰੋੜਾ ਅੱਜਕਲ ਅਦਾਕਾਰ ਅਰਜੁਨ ਕਪੂਰ ਨਾਲ ਰਿਲੇਸ਼ਨਸ਼ਿਪ ਨੂੰ ਲੈ ਕੇ ਲਗਾਤਾਰ ਸੁਰਖੀਆਂ 'ਚ ਹਨ।

20181027034522_IMG_1351

ਹਾਲਾਂਕਿ, ਦੋਵਾਂ ਨੇ ਇਸ ਗੱਲ ਨੂੰ ਕੰਫਰਮ ਨਹੀਂ ਕੀਤਾ ਹੈ ਪਰ ਹੁਣ ਖਬਰਾਂ ਹਨ ਕਿ ਦੋਵੇਂ ਆਪਣੇ ਰਿਲੇਸ਼ਨਸ਼ਿਪ ਨੂੰ ਜਲਦ ਹੀ ਆਫੀਸ਼ੀਅਲ ਕਰਨ ਵਾਲੇ ਹਨ। ਦੱਸ ਦੇਈਏ ਕਿ ਦੋਵਾਂ ਨੂੰ ਕਈ ਵਾਰ ਇਕੱਠੇ ਦੇਖਿਆ ਗਿਆ ਹੈ। ਪਿਛਲੇ ਕੁਝ ਮਹੀਨਿਆਂ ਦੌਰਾਨ ਦੋਵਾਂ 'ਚ ਗਜਬ ਦੀ ਕੈਮਿਸਟਰੀ ਦੇਖਣ ਨੂੰ ਮਿਲੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News