ਡੱਬੂ ਰਤਨਾਨੀ ਨੇ ਕੈਮਰੇ 'ਚ ਕੈਦ ਕੀਤੀਆਂ ਮਲਾਇਕਾ ਦੀਆਂ ਕਿੱਲਰ ਅਦਾਵਾਂ, ਦੇਖੋ ਤਸਵੀਰਾਂ

10/24/2018 9:47:12 AM

ਮੁੰਬਈ (ਬਿਊਰੋ)— ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਮਲਾਇਕਾ ਅਰੋੜਾ ਦੀਆਂ ਬੇਹੱਦ ਹੌਟ ਤਸ‍ਵੀਰਾਂ ਇੰਸ‍ਟਾਗ੍ਰਾਮ 'ਤੇ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਉਨ੍ਹਾਂ ਦੇ ਫੈਨਜ਼ ਦੀਵਾਨੇ ਹੋ ਰਹੇ ਹਨ।

PunjabKesari

ਮਲਾਇਕਾ ਅਰੋੜਾ ਅਦਾਕਾਰਾ ਅਰਬਾਜ਼ ਖਾਨ ਤੋਂ ਤਲਾਕ ਲੈਣ ਤੋਂ ਬਾਅਦ ਜ਼ਿੰਦਗੀ ਨੂੰ ਕਾਫੀ ਬਿੰਦਾਸ ਅੰਦਾਜ਼ 'ਚ ਜੀ ਰਹੀ ਹੈ। ਇੰਸ‍ਟਾਗ੍ਰਾਮ 'ਤੇ ਉਹ ਬਿਕਨੀ ਤਸ‍ਵੀਰਾਂ ਨਾਲ ਫੈਨਜ਼ ਦਾ ਦਿਲ ਬਖੂਬੀ ਜਿੱਤ ਰਹੀ ਹੈ।

PunjabKesari

ਤਸ‍ਵੀਰਾਂ 'ਚ ਮਲਾਇਕਾ ਸਿਲ‍ਵਰ ਕਲਰ ਦੀ ਬਿਕਿਨੀ 'ਚ ਨਜ਼ਰ ਆ ਰਹੀ ਹੈ। ਬਿਕਨੀ 'ਤੇ ਉਨ੍ਹਾਂ ਨੇ ਸਿਲ‍ਵਰ ਕਲਰ ਦਾ ਸ਼ਰੱਗ ਵੀ ਪਾਇਆ ਹੋਇਆ ਹੈ, ਜੋ ਕਿ ਉਨ੍ਹਾਂ ਦੇ ਲੁਕ‍ ਨੂੰ ਹੋਰ ਵੀ ਬੋਲਡ ਅਤੇ ਹੌਟ ਬਣਾ ਰਿਹਾ ਹੈ।

PunjabKesari

ਮਲਾਇਕਾ ਦੀਆਂ ਹੌਟ ਅਦਾਵਾਂ ਦੇਖ ਤੁਹਾਡੀਆਂ ਅੱਖਾਂ ਵੀ ਖੁੱਲ੍ਹੀਆਂ ਰਹਿ ਜਾਣਗੀਆਂ।

PunjabKesari

ਦੱਸ ਦੇਈਏ ਕਿ ਮਲਾਇਕਾ ਦਾ ਇਹ ਫੋਟੋਸ਼ੂਟ ਬਾਲੀਵੁਡ ਦੇ ਮਸ਼ਹੂਰ ਫੋਟੋਗ੍ਰਾਫਰ ਡੱਬੂ ਰਤਨਾਨੀ ਨੇ ਕੀਤਾ ਹੈ।

PunjabKesari

ਸੈਲੀਬ੍ਰਿਟੀ ਫੋਟੋਸ਼ੂਟ ਲਈ ਡੱਬੂ ਰਤਨਾਨੀ ਕਾਫੀ ਮਸ਼ਹੂਰ ਹਨ।

PunjabKesari

PunjabKesari

PunjabKesari

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News