ਵੀਡੀਓ : ਪੋਲ ਡਾਂਸ ਕਰਕੇ ਮਲਾਇਕਾ ਨੇ ਦਿਖਾਇਆ ਆਪਣੇ ਹੁਸਨ ਦਾ ਜਲਵਾ, ਸੰਨੀ ਲਿਓਨ ਨੂੰ ਛੱਡਿਆ ਪਿੱਛੇ

11/21/2017 8:51:12 AM

ਮੁੰਬਈ(ਬਿਊਰੋ)— ਐੱਮ. ਟੀ. ਵੀ. ਦੇ ਸ਼ੋਅ 'ਨੇਕਸਟ ਟਾਪ ਮਾਡਲ ਸੀਜ਼ਨ 3' ਨੂੰ ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਜੱਜ ਕਰ ਰਹੀ ਹੈ। ਇਸ ਸ਼ੋਅ 'ਚ ਉਸ ਨਾਲ ਮਿਲਿੰਦ ਸੋਮਨ ਤੇ ਡੱਬੂ ਰਤਨਾਨੀ ਵੀ ਹੈ। ਮਲਾਇਕਾ ਇਸ ਸ਼ੋਅ ਨੂੰ ਜੱਜ ਜ਼ਰੂਰ ਕਰ ਰਹੀ ਹੈ ਪਰ ਉਸ ਨੇ ਜੋ ਪੋਲ ਡਾਂਸ ਕੀਤਾ ਉਹ ਸਭ ਨੂੰ ਅਕਰਸ਼ਿਤ ਕਰ ਰਿਹਾ ਹੈ।

ਬਹੁਤ ਹੀ ਘੱਟ ਅਦਾਕਾਰਾਂ ਹਨ, ਜੋ ਪੋਲ ਡਾਂਸ ਨੂੰ ਬਹੁਤ ਚੰਗੇ ਢੰਗ ਨਾਲ ਕਰਦੀਆਂ ਹਨ, ਉਨ੍ਹਾਂ 'ਚੋਂ ਇਕ ਮਲਾਇਕਾ ਅਰੋੜਾ ਹੈ। ਇਸ ਸ਼ੋਅ 'ਚ ਪੋਲ ਡਾਂਸ ਕਰਕੇ ਉਸ ਨੇ ਆਪਣੇ ਹੁਸਨ ਦਾ ਜਲਵਾ ਬਿਖੇਰਿਆ। ਇਹ ਤਾਂ ਬਸ ਇਕ ਸ਼ੋਅ ਦੀ ਗੱਲ ਹੈ। ਇਸ ਤੋਂ ਪਹਿਲਾਂ ਵੀ ਮਲਾਇਕਾ ਪੋਲ ਡਾਂÎਸ ਕਰ ਚੁੱਕੀ ਹੈ। ਕੁਝ ਸਾਲ ਪਹਿਲਾ ਸੰਜੇ ਦੱਤ ਦੀ ਫਿਲਮ 'ਕਾਂਟੇ' 'ਚ ਵੀ ਮਲਾਇਕਾ ਨੇ ਪੋਲ ਡਾਂਸ ਕੀਤਾ ਸੀ।

PunjabKesari

ਅੱਜ ਭਾਵੇਂ ਹੀ ਮਲਾਇਕਾ 44 ਸਾਲ ਦੀ ਹੋ ਗਈ ਪਰ ਉਸ ਦੇ ਹੁਸਨ ਦੇ ਅੱਜ ਵੀ ਦੀਵਾਨੇ ਹਨ। ਮਲਾਇਕਾ ਸਾਰੀਆਂ ਮਾਡਲਸ ਨੂੰ ਜੱਜ ਕਰ ਰਹੀ ਸੀ। ਉਸ ਨੇ ਸ਼ੋਅ 'ਚ ਹਿੱਸਾ ਲੈ ਰਹੀ ਲੜਕੀਆਂ ਨੂੰ ਪੋਲ ਡਾਂਸਿੰਗ ਸਕਿਲਸ ਤੇ ਫਲੇਕਸੀਬਿਲਿਟੀ 'ਤੇ ਚੂਜ ਕਰਨਾ ਚਾਹੁੰਦਾ ਸੀ ਪਰ ਹੁਣ ਮਲਾਇਕਾ ਨੇ ਉਥੇ ਮੌਜ਼ੂਦ ਪੋਲ ਡਾਂਸ ਨੂੰ ਦੇਖਿਆ ਤਾਂ ਉਸ ਦੇ ਅੰਦਰ ਦੀ ਚਾਹਤ ਬਾਹਰ ਆ ਗਈ। ਮਲਾਇਕਾ ਨੇ ਖੂਬ ਪੋਲ ਡਾਂਸ ਦਾ ਆਪਣਾ ਜੌਹਰ ਦਿਖਾਇਆ, ਜਿਸ ਨਾਲ ਸ਼ੋਅ ਦੇ ਬਾਕੀ ਜੱਜ ਤੇ ਮਾਡਲਸ ਨੂੰ ਕਾਫੀ ਹੈਰਾਨੀ ਹੋਈ। ਮਲਾਇਕਾ ਦੇ ਇਸ ਪੋਲ ਡਾਂਸ ਨੰ ਸੰਨੀ ਲਿਓਨ ਦੇ ਪੋਲ ਡਾਂਸ ਨੂੰ ਵੀ ਪਿੱਛੇ ਛੱਡ ਦਿੱਤਾ।

PunjabKesari

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News