ਮਲਾਇਕਾ ਅਰੋੜਾ ਦੀ ਬਰਥਡੇ ਪਾਰਟੀ ’ਚ ਪਹੁੰਚੇ ਇਹ ਸਿਤਾਰੇ, ਅਰਜੁਨ ਕਪੂਰ ਨੇ ਕੀਤਾ ਡਾਂਸ

10/23/2019 11:22:34 AM

ਮੁੰਬਈ(ਬਿਊਰੋ)- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਮਲਾਇਕਾ ਅਰੋੜਾ ਅੱਜ ਆਪਣਾ 46ਵਾਂ ਜਨਮਦਿਨ ਮਨਾ ਰਹੀ ਹੈ। ਬੀਤੀ ਰਾਤ ਯਾਨੀ ਕਿ ਮੰਗਲਵਾਰ ਰਾਤ ਨੂੰ ਉਨ੍ਹਾਂ ਨੇ ਬਰਥਡੇ ਪਾਰਟੀ ਇੰਜੁਆਏ ਕੀਤੀ। ਇਸ ਬਰਥਡੇ ਪਾਰਟੀ ’ਚ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ। ਪਾਰਟੀ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਤੇਜੀ ਨਾਲ ਵਾਇਰਲ ਹੋ ਰਹੀਆਂ ਹਨ।

PunjabKesari
ਬਰਥਡੇ ਪਾਰਟੀ ਲਈ ਮਲਾਇਕਾ ਨੇ ਸ਼ਾਰਟ ਬੈਕਲੈੱਸ ਡਰੈੱਸ ਨੂੰ ਚੁਣਿਆ। ਡਰੈੱਸ ’ਤੇ ਮਿਰਰ ਵਰਕ ਹੋਇਆ ਸੀ। ਓਪਨ ਹੇਅਰ ਅਤੇ ਮਿਨੀਮਲ ਮੇਕਅੱਪ ’ਚ ਮਲਾਇਕਾ ਅਰੋੜਾ ਕਾਫੀ ਖੂਬਸੂਰਤ ਨਜ਼ਰ ਆਈ।

PunjabKesari
ਪਾਰਟੀ ’ਚ ਮਲਾਇਕਾ ਦੇ ਬੁਆਏਫਰੈਂਡ ਅਰਜੁਨ ਕਪੂਰ ਵੀ ਸ਼ਾਮਲ ਹੋਏ। ਭੈਣ ਅਮ੍ਰਿਤਾ ਅਰੋੜਾ ਨਾਲ ਮਲਾਇਕਾ ਕਾਫੀ ਖੁਸ਼ ਨਜ਼ਰ ਆਈ। ਪਾਰਟੀ ’ਚ ਮਲਾਇਕਾ ਤੇ ਅਰਜੁਨ ਨੇ ਕਾਫੀ ਡਾਂਸ ਕੀਤਾ।

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

 

 
 
 
 
 
 
 
 
 
 
 
 
 
 

Birthday girl burns the dance floor #malaikaarora #happybirthdaymalaika #birthdaygirl #birthdaybash

A post shared by Filmy Chutzpah (@filmy_chutzpah) on Oct 22, 2019 at 8:03pm PDT

 
 
 
 
 
 
 
 
 
 
 
 
 
 

Solo performance on his own song🤩🕺 #ProperPatola that's exactly when his solo comes in the video as well 😄 Dancing the night away at @malaikaaroraofficial 's birthday party 😍 #arjunkapoor #malaikaarora #birthdaygirl #birthdayparty #party

A post shared by TEAM ARJUN KAPOOR (@teamarjun) on Oct 22, 2019 at 4:49pm PDT



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News