'ਮਣੀਕਰਣਿਕਾ' ਦੀ ਸਕਸੈੱਸ ਪਾਰਟੀ 'ਚ ਭਾਣਜੇ ਨਾਲ ਪਹੁੰਚੀ ਕੰਗਨਾ, ਦੇਖੋ ਤਸਵੀਰਾਂ

3/4/2019 1:11:45 PM

ਜਲੰਧਰ(ਬਿਊਰੋ)— 25 ਜਨਵਰੀ ਨੂੰ ਰਿਲੀਜ਼ ਹੋਈ ਕੰਗਨਾ ਰਣੌਤ ਦੀ ਫਿਲਮ 'ਮਣੀਕਰਣਿਕਾ' ਨੇ ਵਿਵਾਦਾਂ 'ਚ ਰਹਿਣ ਤੋਂ ਬਾਅਦ ਵੀ ਸ਼ਾਨਦਾਰ ਕੁਲੈਕਸ਼ਨ ਕੀਤੀ ਹੈ। ਐਤਵਾਰ ਨੂੰ ਮੁੰਬਈ 'ਚ ਫਿਲਮ ਦੀ ਸਫਲਤਾ ਦੀ ਪਾਰਟੀ ਰੱਖੀ ਗਈ, ਹਾਲਾਂਕਿ ਇਹ ਪਾਰਟੀ 16 ਫਰਵਰੀ ਨੂੰ ਹੋਣੀ ਸੀ ਪਰ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਬਣੇ ਮਹੌਲ ਨੂੰ ਦੇਖਦੇ ਹੋਏ ਇਸ ਪਾਰਟੀ ਨੂੰ ਕੈਂਸਲ ਕਰ ਦਿੱਤਾ ਗਿਆ।

PunjabKesari
ਐਤਵਾਰ ਨੂੰ ਹੋਏ ਸੈਲੀਬ੍ਰੇਸ਼ਨ 'ਚ ਕੰਗਨਾ ਆਪਣੇ ਭਾਣਜੇ ਪ੍ਰਿਥਵੀਰਾਜ਼ ਨਾਲ ਪਹੁੰਚੀ।

PunjabKesari
ਕੰਗਨਾ ਤੋਂ ਇਲਾਵਾ ਫਿਲਮ ਦੀ ਸਟਾਰਕਾਸਟ ਵੀ ਪਾਰਟੀ 'ਚ ਪਹੁੰਚੇ। ਇਸ ਦੌਰਾਨ ਅੰਕਿਤਾ ਲੌਖੰਡੇ ਵੀ ਕਾਫੀ ਖੂਬਸੂਰਤ ਨਜ਼ਰ ਆਈ।

PunjabKesari
ਦੱਸ ਦੇਈਏ ਕਿ ਕੰਗਨਾ ਆਪਣੇ ਭਾਣਜੇ ਨੂੰ ਬਹੁਤ ਪਿਆਰ ਕਰਦੀ ਹੈ। ਉਹ ਅਕਸਰ ਉਸ ਨਾਲ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ।

PunjabKesari
ਉੱਥੇ ਹੀ ਜੇ ਗੱਲ ਕਰੀਏ ਕੰਗਨਾ ਦੇ ਲੁੱਕ ਦੀ ਤਾਂ ਕੰਗਨਾ ਰਾਣੀ ਲਕਸ਼ਮੀਬਾਈ ਦੇ ਲੁੱਕ 'ਚ ਦਿਸੀ। ਇਸ ਆਊਟਫਿੱਟ 'ਚ ਕੰਗਨਾ ਕਾਫੀ ਖੂਬਸੂਰਤ ਨਜ਼ਰ ਆ ਰਹੀ ਸੀ।

PunjabKesari
ਪਾਰਟੀ 'ਚ ਕੰਗਨਾ ਦੇ ਰਾਣੀ ਲਕਸ਼ਮੀਬਾਈ ਲੁੱਕ ਦਾ ਸਟੈਚੂ ਵੀ ਰੱਖਿਆ ਗਿਆ ਸੀ।

PunjabKesari

PunjabKesari

PunjabKesari

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News