''ਮਣੀਕਰਣਿਕਾ'' ਦੀ ਸਕ੍ਰੀਨਿੰਗ ''ਤੇ ਭਾਣਜੇ ਨਾਲ ਪਹੁੰਚੀ ਕੰਗਨਾ, ਦਿਸੇ ਇਹ ਸਿਤਾਰੇ

1/22/2019 12:58:36 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਆਉਣ ਵਾਲੀ ਫਿਲਮ 'ਮਣੀਕਰਣਿਕਾ : ਦਿ ਕੁਈਨ ਆਫ ਝਾਂਸੀ' ਇਨ੍ਹੀਂ ਦਿਨੀਂ ਕਾਫੀ ਸੁਰਖੀਆਂ 'ਚ ਛਾਈ ਹੋਈ ਹੈ। ਇਸ ਸ਼ੁੱਕਰਵਾਰ ਯਾਨੀ 25 ਜਨਵਰੀ ਨੂੰ ਰਿਲੀਜ਼ ਹੋ ਰਹੀ 'ਮਣੀਕਰਣਿਕਾ' ਦੀ ਸਪੈਸ਼ਲ ਸਕ੍ਰੀਨਿੰਗ ਰੱਖੀ ਗਈ ਸੀ, ਜਿਸ 'ਚ ਬਾਲੀਵੁੱਡ ਦੀਆਂ ਕਈ ਨਾਮੀ ਹਸਤੀਆਂ ਨੇ ਸ਼ਿਰਕਤ ਕੀਤੀ।

PunjabKesari

ਇਸ ਦੌਰਾਨ ਕੰਗਨਾ ਆਪਣੇ ਭਾਣਜੇ ਨਾਲ ਸਪੈਸ਼ਲ ਸਕ੍ਰੀਨਿੰਗ 'ਤੇ ਪਹੁੰਚੀ।

PunjabKesari

ਇਸ ਤੋਂ ਇਲਾਵਾ ਅੰਕਿਤਾ ਲੋਖੰਡੇ, ਮਿਸ਼ਟੀ ਚੱਕਰਵਰਤੀ, ਨਿਰਦੇਸ਼ਕ ਨਿਤੇਸ਼ ਤਿਵਾੜੀ ਪਤਨੀ ਅਸ਼ਵਨੀ ਅਈਅਰ ਨਾਲ ਅਤੇ ਰਵੀਨਾ ਟੰਡਨ ਪਹੁੰਚੀ।

PunjabKesari

ਫਿਲਮ ਦੇ ਡਾਇਲਾਗ ਤੇ ਗੀਤ ਪ੍ਰਸੂਨ ਜੋਸ਼ੀ ਨੇ ਲਿਖੇ ਹਨ। ਹਾਲਾਂਕਿ ਉਹ ਵੀ ਫਿਲਮ ਦੀ ਖਾਸ ਸਕ੍ਰੀਨਿੰਗ 'ਚ ਪਹੁੰਚੇ ਸਨ। 

PunjabKesari
ਦੱਸਣਯੋਗ ਹੈ ਕਿ ਫਿਲਮ ਦੇ ਟਰੇਲਰ ਨੂੰ ਦੇਖ ਲੋਕਾਂ ਦੇ ਰੌਂਗਟੇ ਖੜ੍ਹੇ ਹੁੰਦੇ ਹਨ।

PunjabKesari

ਟਰੇਲਰ 'ਚ ਕਈ ਅਜਿਹੇ ਸੀਨ ਅਤੇ ਤੱਤ ਹਨ, ਜਿਨ੍ਹਾਂ ਕਰਕੇ ਫਿਲਮ ਸਾਲ ਦੀ ਪਹਿਲੀ ਸੁਪਰਹਿੱਟ ਫਿਲਮ ਬਣਨ ਦਾ ਦਾਅਵਾ ਕਰਦੀ ਹੈ।

PunjabKesari

ਇਸ 'ਚ ਰਾਣੀ ਲਕਸ਼ਮੀ ਬਾਈ ਦੇ ਸ਼ੁਰੂਆਤੀ ਦਿਨਾਂ ਤੋਂ ਲੈ ਕੇ ਅੰਗਰੇਜ਼ਾਂ ਨਾਲ ਲੜਾਈ ਤੱਕ ਦੀ ਕਹਾਣੀ ਨੂੰ ਦਿਖਾਇਆ ਗਿਆ ਹੈ।

PunjabKesari

ਇਸ ਫਿਲਮ ਨਾਲ ਟੀ. ਵੀ. ਅਦਾਕਾਰਾ ਅੰਕਿਤਾ ਲੋਖੰਡੇ ਵੀ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਕਰ ਰਹੀ ਹੈ।

PunjabKesari

PunjabKesari

PunjabKesari

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News