ਪੁੱਤਰ ਨੂੰ ਜਨਮ ਦੇਣ ਤੋਂ ਬਾਅਦ ਬਦਲਿਆ ਮਾਨਸੀ ਸ਼ਰਮਾ ਦਾ ਅੰਦਾਜ਼, ਵੀਡੀਓ ਵਾਇਰਲ

6/17/2020 10:03:16 AM

ਜਲੰਧਰ (ਬਿਊਰੋ) — ਨਵੀਂ ਮੰਮੀ ਬਣੀ ਮਾਨਸੀ ਸ਼ਰਮਾ ਹਮੇਸ਼ਾ ਹੀ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਲਈ ਸਮਾਂ ਕੱਢ ਕੇ ਕੁਝ ਨਾ ਕੁਝ ਪੋਸਟ ਕਰਦੇ ਹੀ ਰਹਿੰਦੇ ਹਨ। ਹਾਲ ਹੀ 'ਚ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਨਵਾਂ ਟਿਕ-ਟਾਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ 'ਚ ਉਹ ਪੰਜਾਬੀ ਗੀਤ 'ਹਿਮਾਚਲ ਵਾਲੀ' 'ਤੇ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸਾਂਝਾ ਕਰਦਿਆਂ ਮਾਨਸ਼ੀ ਸ਼ਰਮਾ ਨੇ ਕੈਪਸ਼ਨ 'ਚ ਲਿਖਿਆ ਹੈ, 'ਉਹ ਤਾਂ ਓਲਡ ਸਟਾਈਲ ਹੋ ਗਿਆ।' ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

 
 
 
 
 
 
 
 
 
 
 
 
 
 

O taan old style ho gaya 😋😋 #tiktok @indiatiktok

A post shared by 💞MANSI YUVRAJ HANS💞 (@mansi_sharma6) on Jun 16, 2020 at 4:43am PDT

ਦੱਸ ਦਈਏ ਕਿ ਇਸ ਸਾਲ 12 ਮਈ 2020 ਨੂੰ ਹੰਸ ਪਰਿਵਾਰ ਦੇ ਘਰ ਇੱਕ ਨੰਨ੍ਹੇ ਮਹਿਮਾਨ ਨੇ ਕਦਮ ਰੱਖਿਆ। ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਦੇ ਨਵ ਜਨਮੇ ਬੇਟੇ ਹਰੀਦਾਨ ਯੁਵਰਾਜ ਹੰਸ ਇੱਕ ਮਹੀਨੇ ਦੇ ਹੋ ਗਿਆ ਹੈ। ਮਾਨਸੀ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਇਸ ਨੂੰ ਬਹੁਤ ਹੀ ਭਾਵੁਕ ਕੈਪਸ਼ਨ ਦਿੱਤਾ ਹੈ।

 
 
 
 
 
 
 
 
 
 
 
 
 
 

New mommy daddy 🧿🧿😘😘 #Thank u Rabb ji for everything 🙏🙏

A post shared by 💞MANSI YUVRAJ HANS💞 (@mansi_sharma6) on Jun 10, 2020 at 9:49am PDT

ਦੱਸਣਯੋਗ ਹੈ ਕਿ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਅਕਸਰ ਆਪਣੇ ਪ੍ਰਸ਼ੰਸਕਾਂ ਲਈ ਹਰੀਦਾਨ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ ਪਰ ਇਨ੍ਹਾਂ ਤਸਵੀਰਾਂ 'ਚ ਉਹ ਕਦੇ ਵੀ ਹਰੀਦਾਨ ਦਾ ਚਿਹਰਾ ਨਹੀਂ ਦਿਖਾਉਂਦੇ ਕਿਉਂਕਿ ਯੁਵਰਾਜ ਹੰਸ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਰਿਵਾਰ ਨੇ ਹਰੀਦਾਨ ਦਾ ਚਿਹਰਾ ਦਿਖਾਉਣ ਤੋਂ ਇਨਕਾਰ ਕੀਤਾ ਹੋਇਆ ਹੈ। ਹਰੀਦਾਨ ਦਾ ਚਿਹਰਾ ਉਹ ਉਸ ਦੇ 40 ਦਿਨਾਂ ਦੇ ਹੋਣ ਤੋਂ ਬਾਅਦ ਹੀ ਦਿਖਾਇਆ ਜਾਵੇਗਾ । ਸੋ ਹਰੀਦਾਨ 30 ਦਿਨਾਂ ਦਾ ਹੋ ਗਿਆ ਹੈ, 10 ਦਿਨਾਂ ਬਾਅਦ ਯੁਵਰਾਜ ਹੰਸ ਤੇ ਮਾਨਸੀ ਦੇ ਪ੍ਰਸ਼ੰਸਕ ਹਰੀਦਾਨ ਦਾ ਚਿਹਰਾ ਦੇਖ ਸਕਣਗੇ।

 
 
 
 
 
 
 
 
 
 
 
 
 
 

12th MAY 2020 has Changed my life completely... Yess!! Becoz I became MOMMY🧿🧿 HREDAAN YUVRAAJ HANS came into my life🧿🧿🧿🧿... I still remember whn my mom used to say “JIDO TU MAA BANENGI ODO PATA CHALEGA” with this beautiful phase I realised one more thing that parents do every possible thing to make us happy .. Sleepless nights jus to see baby is not crying ... Change his nappy so that he shouldn’t be uncomfortable😬😬 ... when I hold him in my arms that SUKOON is completely different🧿🧿😍😍... Wanna write so many things but aaj ke liye itna he .. Thank u thank u Thank u Rabb ji for everything 🙏🙏 #blessed #baby boy #touchwood #newmommy #family #Thank u Rabb ji for everything 🙏🙏

A post shared by 💞MANSI YUVRAJ HANS💞 (@mansi_sharma6) on May 30, 2020 at 1:21am PDT

ਜੇ ਗੱਲ ਕਰੀਏ ਮਾਨਸੀ ਸ਼ਰਮਾ ਦੇ ਵਰਕ ਫਰੰਟ ਦੀ ਤਾਂ ਉਹ ਟੀ. ਵੀ. ਜਗਤ ਦੀ ਨਾਮੀ ਅਦਾਕਾਰਾ ਹੈ ਪਰ ਗਰਭ ਅਵਸਥਾ ਦੌਰਾਨ ਉਨ੍ਹਾਂ ਨੇ ਟੀ. ਵੀ. ਜਗਤ ਤੋਂ ਬਰੇਕ ਲੈ ਲਈ ਸੀ। ਇਸ ਤੋਂ ਇਲਾਵਾ ਉਹ ਬਹੁਤ ਜਲਦ ਪੰਜਾਬੀ ਫ਼ਿਲਮ 'ਪਰਿੰਦੇ' 'ਚ ਆਪਣੇ ਪਤੀ ਯੁਵਰਾਜ ਹੰਸ ਨਾਲ ਵੱਡੇ ਪਰਦੇ 'ਤੇ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।

 
 
 
 
 
 
 
 
 
 
 
 
 
 

Happy B'day once again Handsome @yuvrajhansofficial 🥰🥰 Love u🥰🥰 #b'day boy #life #happiness #touchwood #Thank u Rabb ji for everything 🙏🙏

A post shared by 💞MANSI YUVRAJ HANS💞 (@mansi_sharma6) on Jun 13, 2020 at 9:27am PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News