ਮਾਨੁਸ਼ੀ ਛਿੱਲਰ ਨੇ ਕਰਵਾਇਆ ਬ੍ਰਾਈਡਲ ਫੋਟੋਸ਼ੂਟ, ਦੇਖੋ ਤਸਵੀਰਾਂ

4/8/2019 11:25:39 AM

ਜਲੰਧਰ(ਬਿਊਰੋ)— 2017 'ਚ ਭਾਰਤ ਨੂੰ ਪੂਰੇ 20 ਸਾਲ ਬਾਅਦ ਮਿਸ ਵਰਲਡ ਦਾ ਤਾਜ਼ ਦਿਵਾਉਣ ਵਾਲੀ ਮਾਡਲ ਮਾਨੁਸ਼ੀ ਛਿੱਲਰ ਅਕਸਰ ਹੀ ਆਪਣੇ ਹੌਟ ਅੰਦਾਜ਼ ਕਾਰਨ ਚਰਚਾਂ 'ਚ ਬਣੀ ਰਹਿੰਦੀ ਹੈ। ਇਸ ਵਾਰ ਫਿਰ ਉਨ੍ਹਾਂ ਦਾ ਇਕ ਵੈਡਿੰਗ ਫੋਟੋਸ਼ੂਟ ਚਰਚਾ 'ਚ ਹੈ।
PunjabKesari
ਫੋਟੋਸ਼ੂਟ ਦੌਰਾਨ ਦੁਲਹਨ ਦੇ ਗੈਟਅੱਪ 'ਚ ਸਬਿਆਸਾਚੀ ਦੇ ਡਿਜ਼ਾਈਨਰ ਡਰੈੱਸ 'ਚ ਮਾਨੁਸ਼ੀ ਛਿੱਲਰ ਕਾਫੀ ਖੂਬਸੂਰਤ ਨਜ਼ਰ ਆ ਰਹੀ ਹੈ। ਆਫ ਵਾਈਟ ਕਲਰ ਦੇ ਲਹਿੰਗੇ 'ਚ ਮਾਨੁਸ਼ੀ ਦੀਆਂ ਤਸਵੀਰਾਂ ਦੇਖਣ ਲਾਇਕ ਹਨ।
PunjabKesari
ਫੋਟੋਸ਼ੂਟ ਲਈ ਮਾਨੁਸ਼ੀ ਨੇ ਵੱਖ-ਵੱਖ ਡਰੈੱਸਜ਼ 'ਚ ਨਜ਼ਰ ਆਈ। ਪਹਿਲੇ ਫੋਟੋਸ਼ੂਟ 'ਚ ਮਾਨੁਸ਼ੀ ਨੇ ਬੀਚ 'ਤੇ ਆਫਵਾਈਟ ਰੰਗ ਦਾ ਲਹਿੰਗਾ ਪਾਇਆ ਹੈ।
PunjabKesari
ਦੂਜੇ ਫੋਟੋਸ਼ੂਟ 'ਚ ਮਾਨੁਸ਼ੀ ਨੇ ਸੀ ਗ੍ਰੀਨ ਕਲਰ ਦਾ ਲਹਿੰਗਾ ਪਾਇਆ ਹੋਇਆ ਹੈ। ਫੁੱਲਾਂ ਨਾਲ ਸਜੇ ਸਾਈਕਲ ਤੇ ਫੋਟੋਸ਼ੂਟ ਦੌਰਾਨ ਮਾਨਸ਼ੀ ਦਾ ਖੂਬਸੂਰਤ ਲੁੱਕ ਬੇਹੱਦ ਅਟ੍ਰੈਕਟਿਵ ਹੈ।
PunjabKesari
ਤੀਜੇ ਫੋਟੋਸ਼ੂਟ 'ਚ ਮਾਨੁਸ਼ੀ ਪਿੰਕ ਕਲਰ ਦੀ ਡਰੈੱਸ 'ਚ ਨਜ਼ਰ ਆਈ। ਇਸ ਫੋਟੋਸ਼ੂਟ 'ਚ ਇਸਤੇਮਾਲ ਸਬਿਆਸਾਚੀ ਦੇ ਸਾਰੇ ਡਿਜ਼ਾਇਨ ਯੂਨਿਕ ਹਨ।
PunjabKesari
ਇਹ ਫੋਟੋਸ਼ੂਟ ਹਿੰਦ ਮਹਾਸਾਗਰ 'ਚ ਸਥਿਤ ਸੈਸ਼ਲਸ ਦੇ ਸਮੁੰਦਰ ਕਿਨਾਰੇ ਕੀਤਾ ਗਿਆ ਹੈ।
PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News