ਫਿਲਮ ਦੇ ਸੈੱਟ ''ਤੇ ਇਹ ਕੰਮ ਕਰਨਾ ਪਸੰਦ ਕਰਦੀ ਹੈ ਮਾਨੁਸ਼ੀ ਛਿੱਲਰ, ਖੁੱਦ ਕੀਤਾ ਖੁਲਾਸਾ

2/26/2020 11:03:55 AM

ਮੁੰਬਈ(ਬਿਊਰੋ)- ਮਿਸ ਵਰਲਡ 2017 ਮਾਨੁਸ਼ੀ ਛਿੱਲਰ ਦੀ ਪਹਿਲੀ ਫਿਲਮ ‘ਪ੍ਰਿਥਵੀਰਾਜ’ ਦਾ ਲੋਕ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ। ਫਿਲਮ ਵਿਚ ਅਕਸ਼ੈ ਕੁਮਾਰ ਨੇ ਮਹਾਨ ਰਾਜਾ ਪ੍ਰਿਥਵੀਰਾਜ ਚੌਹਾਨ ਦਾ ਕਿਰਦਾਰ ਨਿਭਾਇਆ ਹੈ। ਉਥੇ ਹੀ ਮਾਨੁਸ਼ੀ ਉਨ੍ਹਾਂ ਨਾਲ ਰਾਜਕੁਮਾਰੀ ਸੰਯੋਗੀਤਾ ਦੇ ਕਿਰਦਾਰ ਵਿਚ ਨਜ਼ਰ ਆਵੇਗੀ।

 
 
 
 
 
 
 
 
 
 
 
 
 
 

At every ‘step’, they’ve got my back. #SongShoot #Prithviraj

A post shared by Manushi Chhillar (@manushi_chhillar) on Jan 29, 2020 at 9:58pm PST


ਮਾਨੁਸ਼ੀ ਫਿਲਮ 'ਪ੍ਰਿਥਵੀਰਾਜ' ਨਾਲ ਆਪਣਾ ਡੈਬਿਊ ਕਰਨ ਜਾ ਰਹੀ ਹੈ। ਗੱਲਬਾਤ ਦੌਰਾਨ ਮਾਨੁਸ਼ੀ ਛਿੱਲਰ ਨੇ ਕਿਹਾ ਕਿ ਉਹ ਪਿਛਲੇ ਕੁੱਝ ਦਿਨਾਂ ਤੋਂ ਡੂਡਲਿੰਗ ਕਰ ਰਹੀ ਹੈ ਤੇ ਜਦੋਂ ਵੀ ਮੌਕਾ ਮਿਲਦਾ ਹੈ ਤਾਂ ਉਹ ਆਪਣੀ ਕ੍ਰਿਏਟੀਵੀਟੀ ਦਾ ਪਤਾ ਲਗਾਉਣ ਲਈ ਇਸ ਨੂੰ ਕਰਨ ਲੱਗਦੀ ਹੈ। ਉਹ ਇਕ ਬੇਹੱਦ ਪਿਆਰੇ ਬਲੈਕਬੋਰਡ ’ਤੇ ਚੌਕ ਨਾਲ ਸੈੱਟ 'ਤੇ ਜਾਂਦੀ ਹੈ ਤੇ ਬ੍ਰੈਕ 'ਚ ਡੂਡਲ ਕਰਨਾ ਪਸੰਦ ਕਰਦੀ ਹੈ।

 
 
 
 
 
 
 
 
 
 
 
 
 
 

👀 #TerminalChhillar

A post shared by Manushi Chhillar (@manushi_chhillar) on Feb 16, 2020 at 9:56pm PST


ਦੱਸ ਦਈਏ ਕਿ ਫਿਲਮ 'ਚ ਅਕਸ਼ੈ ਮੁੱਖ ਭੂਮਿਕਾ 'ਚ ਹੈ, ਜਦੋਂ ਕਿ ਮਾਨੁਸ਼ੀ ਉਨ੍ਹਾਂ ਦੀ ਪਤਨੀ ਸੰਯੋਗਿਤਾ ਦਾ ਕਿਰਦਾਰ ਨਿਭਾ ਰਹੀ ਹੈ। ਇਹ ਫਿਲਮ ਇਸ ਸਾਲ ਦੀਵਾਲੀ 'ਤੇ ਰਿਲੀਜ਼ ਹੋਵੇਗੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News