ਸਮੁੰਦਰ ਕੰਢੇ ਹੌਟ ਫਿੱਗਰ ਫਲਾਂਟ ਕਰਦੀ ਦਿਖੀ ਹਾਲੀਵੁੱਡ ਹਸੀਨਾ

3/9/2018 4:23:45 PM

ਲਾਸ ਏਂਜਲਸ(ਬਿਊਰੋ)— ਹਾਲੀਵੁੱਡ ਅਦਾਕਾਰਾ ਮੇਗਨ ਫਾਕਸ ਹਮੇਸ਼ਾ ਹੀ ਆਪਣੀਆਂ ਬੋਲਡ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਛਾਈ ਰਹਿੰਦੀ ਹੈ। ਹਾਲ ਹੀ 'ਚ ਮੇਗਨ ਦੀਆ ਕੁਝ ਬੋਲਡ ਤਸਵੀਰਾਂ ਸਾਹਮਣੇ ਆਈਆਂ ਹਨ, ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।
PunjabKesari
ਉਸ ਨੇ ਇਹ ਤਸਵੀਰਾਂ ਆਪਣੇ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤੀਆਂ ਹਨ।
PunjabKesari
ਇਕ ਤਸਵੀਰ 'ਚ ਅਦਾਕਾਰਾ ਨੇ ਨੈੱਟ ਦੀ ਛੋਟੀ ਡਰੈੱਸ ਪਹਿਨੀ ਹੈ, ਜਿਸ 'ਚ ਉਸ ਦੇ ਅੰਦਰੂਨੀ ਭਾਗ ਸਾਫ ਦਿਖਾਈ ਦੇ ਰਹੇ ਹਨ।
PunjabKesari
ਇਸ ਤੋਂ ਇਲਾਵਾ ਕੁਝ ਹੋਰ ਬੋਲਡ ਤਸਵੀਰਾਂ ਵੀ ਹਨ। ਮੇਗਨ ਦੀਆਂ ਇਹ ਬੋਲਡ ਤਸਵੀਰਾਂ ਲੋਕਾਂ ਨੂੰ ਖੂਬ ਪਸੰਦ ਆ ਰਹੀਆਂ ਹਨ।
PunjabKesari
ਇਸ ਤੋਂ ਪਹਿਲਾਂ ਵੀ ਉਹ ਕਈ ਬੋਲਡ ਫੋਟੋਸ਼ੂਟ ਕਰਵਾ ਚੁੱਕੀ ਹੈ।
PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News