ਹੁਣ ਡਿਜੀਟਲ ਪਲਟਫਾਰਮ ''ਚ ਕਰਿਸ਼ਮਾ ਕਰੇਗੀ ਡੈਬਿਊ, ਵੈੱਬ ਸ਼ੋਅ ''ਚ ਆਵੇਗੀ ਨਜ਼ਰ

2/22/2020 4:46:47 PM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰ ਕਰਿਸ਼ਮਾ ਕਪੂਰ ਨੇ ਬਤੌਰ ਮਹਿਲਾ, ਕਪੂਰ ਖਾਨਦਾਨ ਦੀ ਪਰੰਪਰਾ ਨੂੰ ਤੋੜਦਿਆਂ ਫਿਲਮ ਜਗਤ 'ਚ ਸਫਲਤਾ ਹਾਸਲ ਕੀਤੀ। ਕਪੂਰ ਖਾਨਦਾਨ 'ਚ ਕਰਿਸ਼ਮਾ ਕਪੂਰ ਨੂੰ ਪਹਿਲੀ ਸਫਲ ਮਹਿਲਾ ਕਲਾਕਾਰ ਮੰਨਿਆ ਜਾਂਦਾ ਹੈ। ਉਹ 90 ਦਸ਼ਕ 'ਚ ਸਭ ਤੋਂ ਸਫਲ ਅਦਾਕਾਰਾਂ ਚੋਂ ਇਕ ਸੀ। ਉੱਥੇ ਹੀ ਹੁਣ ਕਰਿਸ਼ਮਾ ਕਪੂਰ ਡਿਜੀਟਲ ਦੁਨੀਆ 'ਚ ਡੈਬਿਊ ਕਰਨ ਜਾ ਰਹੀ ਹੈ। ਕਰਿਸ਼ਮਾ 'ਮੇਂਟਲਹੁੱਡ' ਵੈੱਬ ਸੀਰੀਜ਼ ਜ਼ਰੀਏ ਡਿਜੀਟਲ ਦੁਨੀਆ 'ਚ ਕਦਮ ਰੱਖਣ ਨੂੰ ਤਿਆਰ ਹੈ। ਆਲਟ ਬਾਲਾਜੀ ਦੇ ਬੈਨਰ ਹੇਠ 'ਮੇਂਟਲਹੁੱਡ' ਦਾ ਨਿਰਮਾਣ ਕੀਤਾ ਜਾ ਰਿਹਾ ਹੈ।

 
 
 
 
 
 
 
 
 
 
 
 
 
 

Parenting jab bann jaayegi ek race, tab toh hoga hi #Mentalhood wala craze! 👨‍👩‍👧‍👦👨‍👧‍👦👨‍👩‍👦👩‍👦👨‍👩‍👦‍👦 Catch the journey of these mothers from motherhood to #Mentalhood. Streaming this March on @altbalaji & @zee5premium #ALTBalajiOriginal #AZEE5Original @ektarkapoor @shobha9168 @sandymridul @shilpashukla555 @tilotamashome @sanjaysuri @thedinomorea @shru2kill @karishmakohli @zee5premium @ritzbhatia2019 @rupali1234 @pintooguha @filmfarmindia @bhavnarawail @dhruvdawer

A post shared by KK (@therealkarismakapoor) on Feb 20, 2020 at 10:30pm PST


ਦੱਸ ਦਈਏ ਕਿ 'ਮੇਂਟਲਹੁੱਡ' ਵੈੱਬ ਸੀਰੀਜ਼ 'ਚ ਕਰਿਸ਼ਮਾ ਕਪੂਰ ਮੁੱਖ ਕਿਰਦਾਰ 'ਚ ਨਜ਼ਰ ਆਵੇਗੀ। ਵੈੱਬ ਸੀਰੀਜ਼ 'ਮੇਂਟਲਹੁੱਡ' ਦਾ ਨਵਾਂ ਪੋਸਟਰ ਜਾਰੀ ਕਰ ਦਿੱਤਾ ਗਿਆ ਹੈ। ਇਸ ਨੂੰ ਕਰਿਸ਼ਮਾ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਸ਼ੇਅਰ ਕੀਤਾ ਹੈ।

 
 
 
 
 
 
 
 
 
 
 
 
 
 

Meet Meira Sharma A small town mom trying to navigate through this jungle of Mumbai momzillas. She knows parenting is about the right balance...it’s the finding of that balance that’s the tricky part. Her muddled thoughts are put on a blog...where she reaches out to every mom. SHE IS YOU. SHE IS ME. SHE IS EVERY MOM. A tired, stressed out, worrying, caring....mental mom. #mentalhood streaming soon on @altbalaji @ektaravikapoor @karishmakohli

A post shared by KK (@therealkarismakapoor) on May 21, 2019 at 11:55pm PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News