'Met Gala 2019' 'ਚ ਛਾਇਆ ਪ੍ਰਿਅੰਕਾ ਦਾ ਸਟਨਿੰਗ ਲੁੱਕ

5/7/2019 10:21:34 AM

ਮੁੰਬਈ(ਬਿਊਰੋ)— ਅਦਾਕਾਰਾ ਪ੍ਰਿਅੰਕਾ ਚੋਪੜਾ ਸੋਮਵਾਰ ਨੂੰ ਇਕ ਵਾਰ ਫਿਰ ਆਪਣੇ ਸਟਨਿੰਗ ਲੁੱਕ ਨਾਲ 'ਮੇਟ ਗਾਲਾ 2019' ਦੇ ਪਿੰਕ ਕਾਰਪੇਟ 'ਤੇ ਵਾਕ ਕਰਦੀ ਨਜ਼ਰ ਆਈ। ਹਾਲ ਹੀ 'ਚ ਪ੍ਰਿਅੰਕਾ ਦਾ ਲੁੱਕ ਸਾਹਮਣੇ ਆਇਆ ਹੈ। ਪਿਛਲੇ 2 ਸਾਲਾਂ 'ਚ ਪ੍ਰਿਅੰਕਾ ਆਪਣੇ ਲੁੱਕ ਕਾਰਨ ਪੂਰੀ ਦੁਨੀਆ 'ਚ ਸੁਰਖੀਆਂ 'ਚ ਛਾਈ ਹੋਈ ਹੈ।

PunjabKesari
ਪਹਿਲੀ ਵਾਰ ਇੱਥੇ Ralph Lauren ਦੇ ਗਾਊਨ 'ਚ ਨਜ਼ਰ ਆਈ। ਨਿਊਯਾਰਕ 'ਚ ਆਯੋਜਿਤ ਹੋਏ 'ਮੇਟ ਗਾਲਾ 2019' 'ਚ ਪ੍ਰਿਅੰਕਾ ਨਿੱਕ ਜੋਨਸ ਨਾਲ ਪਹੁੰਚੀ ਸੀ। ਵਿਆਹ ਤੋਂ ਬਾਅਦ ਇਹ ਪ੍ਰਿਅੰਕਾ ਅਤੇ ਨਿੱਕ ਦਾ ਪਹਿਲਾ ਮੇਟ ਗਾਲਾ ਇਵੈਂਟ ਸੀ।

PunjabKesari
ਪ੍ਰਿਅੰਕਾ ਦੀ ਲੁੱਕ ਦੀ ਗੱਲ ਕਰੀਏ ਤਾਂ ਇਸ ਦੌਰਾਨ ਪ੍ਰਿਅੰਕਾ ਨੇ ਸਾਫਟ ਪੇਸਟਲ ਕਲਰ ਦਾ ਗਾਊਨ ਪਾਇਆ ਹੋਇਆ ਸੀ। ਇਸ ਗਾਊਨ 'ਚ ਪ੍ਰਿਅੰਕਾ ਕਾਫੀ ਸਟਾਈਲਿਸ਼ ਨਜ਼ਰ ਆਈ। ਹੇਅਰਸਟਾਈਲ ਦੀ ਗੱਲ ਕਰੀਏ ਤਾਂ ਪ੍ਰਿਅੰਕਾ ਨੇ ਮੈਸੀ ਹੇਅਰ ਸਟਾਈਲ ਕੀਤਾ ਹੋਇਆ ਸੀ ਅਤੇ ਕ੍ਰਾਊਨ ਪਾਇਆ ਹੋਇਆ ਸੀ ਜੋ ਕਿ ਉਨ੍ਹਾਂ ਦੀ ਲੁੱਕ ਨੂੰ ਬਿਲਕੁੱਲ ਡਿਫਰੈਂਟ ਦਿਖਾ ਰਿਹਾ ਸੀ।

PunjabKesari
ਦੱਸ ਦੇਈਏ ਕਿ 'ਮੇਟ ਗਾਲਾ 2017' 'ਚ ਵੀ ਪ੍ਰਿਅੰਕਾ ਨੇ ਆਪਣੀ ਲੁੱਕ ਨਾਲ ਸਾਰਿਆਂ ਨੂੰ ਇੰਪ੍ਰੈੱਸ ਕੀਤਾ ਸੀ। ਇਸ ਦੌਰਾਨ ਪ੍ਰਿਅੰਕਾ ਦੀ ਨਿੱਕ ਨਾਲ ਮੁਲਾਕਾਤ ਵੀ ਹੋਈ ਸੀ।

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News