ਮੁੜ ਚਰਚਾ ''ਚ ਆਈ ਮੀਆ ਖਲੀਫਾ, ਬੋਲਡ ਤਸਵੀਰਾਂ ਨਾਲ ਇੰਟਰਨੈੱਟ ''ਤੇ ਫੈਲਾਈ ਸਨਸਨੀ

7/8/2018 12:56:13 PM

ਮੁੰਬਈ(ਬਿਊਰੋ)— ਇੰਨੀ ਦਿਨੀਂ ਗੂਗਲ 'ਤੇ ਸਭ ਤੋਂ ਜ਼ਿਆਦਾ ਸਰਚ ਐਡਲਟ ਸਟਾਰ ਮੀਆ ਖਲੀਫਾ ਨੂੰ ਕੀਤਾ ਜਾ ਰਿਹਾ ਹੈ। ਮੀਆ ਖਲੀਫਾ ਹਮੇਸ਼ਾ ਹੀ ਆਪਣੀਆਂ ਬੋਲਡ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਛਾਈ ਰਹਿੰਦੀ ਹੈ। ਹਾਲ ਹੀ 'ਚ ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
PunjabKesari
ਉਸ ਦਾ ਬੋਲਡ ਲੁੱਕ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਦੌਰਾਨ ਮੀਆ ਖਲੀਫਾ ਨੇ ਵੱਖਰੇ-ਵੱਖਰੇ ਐਂਗਲ ਨਾਲ ਕਾਫੀ ਪੋਜ਼ ਦਿੱਤੇ ਹਨ। ਦੱਸ ਦੇਈਏ ਕਿ ਮੀਆ ਖਲੀਫਾ ਨੇ 18 ਸਾਲ ਦੀ ਉਮਰ ਵਿੱਚ ਹੀ ਇਕ American ਨਾਲ ਵਿਆਹ ਕਰਵਾ ਲਿਆ ਸੀ। ਪੜਾਈ ਦੇ ਨਾਲ-ਨਾਲ ਉਹ ਇਕ ਰੈਸਟੋਰੈਂਟ 'ਚ ਕੰਮ ਕਰਦੀ ਸੀ।
PunjabKesari
ਇਸ ਦੋਰਾਨ ਉਸ ਨੂੰ ਇਕ ਪ੍ਰੋਡਿਊਸਰ ਮਿਲਿਆ ਤੇ ਉਸ ਨੂੰ ਐਡਲਟ ਮਾਡਲਿੰਗ ਦੀ ਆਫਰ ਦਿੱਤਾ, ਜਿਸ ਤੋਂ ਬਾਅਦ ਉਸ ਨੇ ਬਿਨਾ ਕੁਝ ਸੋਚੇ ਸਮਝੇ ਹਾਂ ਕਰ ਦਿੱਤੀ ਸੀ। ਇਸ ਤੋਂ ਬਾਅਦ ਉਸ ਦੇ ਮਾਤਾ–ਪਿਤਾ ਨੇ ਉਸ ਨਾਲ ਆਪਣਾ ਹਰ ਰਿਸ਼ਤਾ ਤੋੜ ਲਿਆ ਸੀ ਤੇ ਸਾਰਾ ਪਰਿਵਾਰ ਬਾਹਰ ਚਲਾ ਗਿਆ ਸੀ।
PunjabKesari
ਇਸ ਤੋਂ ਬਾਅਦ ਉਸ ਨੇ 2014 ਅਕਤੂਬਰ 'ਚ ਐਡਲਟ ਇੰਡਸਟਰੀ 'ਚ ਕਦਮ ਰੱਖ ਲਿਆ ਤੇ ਦਸੰਬਰ 2014 'ਚ ਹੀ ਉਹ ਨੰਬਰ 1 ਐਡਲਟ ਸਟਾਰ ਬਣ ਗਈ, ਜਿਸ ਤੋਂ ਬਾਅਦ ਉਸ ਨੇ ਹੋਰ ਵੀ ਕਈ ਐਡਲਟ ਵੀਡਿਓਜ਼ 'ਚ ਕੰਮ ਕੀਤਾ।
PunjabKesari
ਦੱਸਣਯੋਗ ਹੈ ਕਿ ਮੀਆ ਖਲੀਫ ਨੂੰ ਪਾਕਿਸਤਾਨ ਤੋਂ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਦੀਆਂ ਰਹੀਆਂ, ਜਿਸ ਤੋਂ ਡਰ ਕੇ ਮੀਆ ਖਲੀਫਾ ਐਡਲਟ ਇੰਡਸਟਰੀ ਛੱਡ ਦਿੱਤੀ ਸੀ।
PunjabKesari

PunjabKesari

PunjabKesari

PunjabKesari

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News