Pics : ਮਿਲਾਪ ਜ਼ਾਵੇਰੀ ਨੇ ਰੱਖੀ ਬਰਥਡੇ ਪਾਰਟੀ, ਹੌਟ ਲੁੱਕ ''ਚ ਪਹੁੰਚੀਆਂ ਬੀ-ਟਾਊਨ ਹਸਤੀਆਂ

11/14/2018 1:38:17 PM

ਮੁੰਬਈ (ਬਿਊਰੋ)— ਫਿਲਮਕਾਰ ਮਿਲਾਪ ਜ਼ਾਵੇਰੀ ਨੇ ਮੁੰਬਈ 'ਚ ਮੰਗਲਵਾਰ ਨੂੰ ਦੋਸਤਾਂ ਨਾਲ ਮਿਲ ਕੇ ਆਪਣਾ ਬਰਥਡੇ ਕਾਫੀ ਸ਼ਾਨਦਾਰ ਤਰੀਕੇ ਨਾਲ ਸੈਲੀਬ੍ਰੇਟ ਕੀਤਾ। ਇਸ ਦੌਰਾਨ ਬੀ-ਟਾਊਨ ਸਟਾਰਜ਼ ਤੇ ਉਨ੍ਹਾਂ ਦੇ ਕਰੀਬੀ ਦੋਸਤ ਇਸ ਪਾਰਟੀ 'ਚ ਸ਼ਾਮਲ ਹੋਏ।

PunjabKesari
ਮਿਲਾਪ ਦੀ ਬਰਥਡੇ ਪਾਰਟੀ 'ਚ ਡਾਂਸਰ ਨੋਰਾ ਫਤੇਹੀ ਸਭ ਤੋਂ ਜ਼ਿਆਦਾ ਹੌਟ ਲੁੱਕ 'ਚ ਨਜ਼ਰ ਆ ਰਹੀ ਸੀ। ਉੱਥੇ ਹੀ ਰਕੁਲ ਪ੍ਰੀਤ, ਜੌਨ ਅਬ੍ਰਾਹਮ, ਨੁਸਰਤ ਭਰੂਚਾ, ਦਿਵਿਆ ਖੋਸਲਾ ਤੇ ਫਿਲਮ ਨਿਰਮਾਤਾ ਭੂਸ਼ਨ ਕੁਮਾਰ, ਰਿਤੇਸ਼ ਦੇਸ਼ਮੁੱਖ, ਸਿਧਾਰਥ ਮਲਹੋਤਰਾ ਵਰਗੇ ਸਟਾਰਜ਼ ਪਾਰਟੀ 'ਚ ਸ਼ਾਮਲ ਹੋਏ ਸਨ।

PunjabKesari
ਦੱਸਣਯੋਗ ਹੈ ਕਿ ਨੋਰਾ ਨੇ ਪਿਛਲੇ ਦਿਨੀਂ ਰਿਲੀਜ਼ ਹੋਈ ਮਿਲਾਪ ਜ਼ਾਵੇਰੀ ਦੀ ਫਿਲਮ 'ਸੱਤਯਮੇਵ ਜਯਤੇ' 'ਚ ਜੌਨ ਅਬ੍ਰਾਹਮ ਨਾਲ 'ਦਿਲਬਰ' ਗੀਤ 'ਚ ਪਰਫਾਰਮ ਕਰਦੀ ਨਜ਼ਰ ਆਈ ਸੀ।

PunjabKesari

ਨੁਸਰਤ ਭਰੂਚਾ

PunjabKesari

ਸਿਧਾਰਥ ਮਲਹੋਤਰਾ

PunjabKesari

ਜੌਨ ਅਬ੍ਰਾਹਮ, ਮਿਲਾਪ ਜ਼ਾਵੇਰੀ

PunjabKesari

ਰਿਤੇਸ਼ ਦੇਸ਼ਮੁੱਖ

PunjabKesari

ਫਿਲਮ ਨਿਰਮਾਤਾ ਭੂਸ਼ਨ ਕੁਮਾਰ ਤੇ ਦਿਵਿਆ ਖੋਸਲਾ

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News