ਮੀਰਾ ਰਾਜਪੂਤ ਦੀ ਹੋਈ ਗੋਦਭਰਾਈ, ਖੂਬਸੂਰਤ ਤਸਵੀਰਾਂ ਆਈਆਂ ਸਾਹਮਣੇ

7/16/2018 10:02:24 AM

ਮੁੰਬਈ (ਬਿਊਰੋ)— ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਦੀ ਐਤਵਾਰ ਗੋਦਭਰਾਈ ਦੀ ਰਸਮ ਹੋਈ। ਗੋਦਭਰਾਈ 'ਚ ਸ਼ਾਹਿਦ ਕਪੂਰ ਦੇ ਕੁਝ ਕਰੀਬੀ ਮੈਂਬਰ ਸ਼ਾਮਿਲ ਸਨ। ਮੀਰਾ ਫਲੋਰਲ ਮੈਕਸੀ ਡਰੈੱਸ 'ਚ ਨਜ਼ਰ ਆਈ। ਆਪਣੇ ਦੋਸਤਾਂ ਨਾਲ ਮਸਤੀ ਕਰਦੀ ਨਜ਼ਰ ਆਈ। ਇਸ ਪਾਰਟੀ 'ਚ ਜਾਨਹਵੀ ਵੀ ਸ਼ਾਮਿਲ ਸੀ।
PunjabKesari
ਮੀਰਾ ਅਕਤੂਬਰ 'ਚ ਆਪਣੇ ਦੂਜੇ ਬੱਚੇ ਨੂੰ ਜਨਮ ਦੇ ਸਕਦੀ ਹੈ। ਮੀਰਾ-ਸ਼ਾਹਿਦ ਦੀ ਪਹਿਲੀ ਬੇਟੀ ਮੀਸ਼ਾ ਦਾ ਜਨਮ 2016 'ਚੋ ਹੋਇਆ ਸੀ। ਇਸ ਜੋੜੇ ਨੇ 'ਵੱਡੀ ਭੈਣ' ਲਿਖ ਕੇ ਬੇਟੀ ਮੀਸ਼ਾ ਦੀ ਤਸਵੀਰ ਸਾਂਝੀ ਕੀਤੀ ਸੀ।
PunjabKesari
ਦੂਜੇ ਬੱਚੇ ਦੇ ਆਉਣ ਦੀ ਖੁਸ਼ਖਬਰੀ ਪੂਰੀ ਦੁਨੀਆ ਨਾਲ ਸਾਂਝੀ ਕੀਤੀ ਸੀ। ਬੇਬੀ ਸ਼ਾਵਰ ਪਾਰਟੀ 'ਚ ਮੀਰਾ ਅਤੇ ਸ਼ਾਇਦ ਨੇ ਕੇਕ ਵੀ ਕੱਟਿਆ।
PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari
Pankaj Kapur wife Supriya Pathak
PunjabKesari
Pankaj Kapur
PunjabKesari
Kunal Rawal
PunjabKesari
Ishaan Khatter
PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News