PICS : 'ਮਿਸ ਇੰਡੀਆ 2018' ਇਵੈਂਟ 'ਚ ਜੈਕਲੀਨ-ਕਰੀਨਾ ਸਮੇਤ ਇਨ੍ਹਾਂ ਸਿਤਾਰਿਆਂ ਨੇ ਬੰਨ੍ਹਿਆ ਸਮਾਂ

6/22/2018 3:21:18 PM

ਮੁੰਬਈ(ਬਿਊਰੋ)— ਮੰਗਲਵਾਰ ਦੀ ਰਾਤ ਭਾਰਤ ਨੂੰ ਨਵੀ 'ਮਿਸ ਇੰਡੀਆ' ਮਿਲ ਗਈ। 55ਵੇਂ ਫੈਮਿਨਾ ਮਿਸ ਇੰਡੀਆ 2018 ਦਾ ਖਿਤਾਬ ਤਾਮਿਲਨਾਡੂ ਦੀ 19 ਸਾਲਾ ਦੀ ਅਨੁਕ੍ਰਿਤੀ ਵਾਸ ਨੇ ਆਪਣੇ ਨਾਂ ਕੀਤਾ।PunjabKesari
ਅਨੁਕ੍ਰਿਤੀ ਵਾਸ ਨੂੰ 'ਮਿਸ ਵਰਲਡ' ਮਾਨੁਸ਼ੀ ਛਿੱਲਰ ਨੇ 'ਮਿਸ ਇੰਡੀਆ 2018' ਦਾ ਤਾਜ ਪਹਿਨਾਇਆ।PunjabKesariਕਾਲਜ ਵਿਦਿਆਰਥਣ ਅਨੁਕ੍ਰਿਤੀ ਵਾਸ ਨੇ 29 ਮੁਕਾਬਲੇਬਾਜਾਂ ਨੂੰ ਹਰਾ ਕੇ ਮਿਸ ਇੰਡੀਆ ਦਾ ਤਾਜ਼ ਆਪਣੇ ਨਾਂ ਕੀਤਾ।PunjabKesari
ਇਸ ਦੌਰਾਨ ਕਈ ਬਾਲੀਵੁੱਡ ਸਟਾਰਜ਼ ਨੇ ਆਪਣੇ ਹੁਸਨ ਦੇ ਜਲਵੇ ਬਿਖੇਰੇ।PunjabKesariਸਮਾਗਮ ਦੌਰਾਨ ਕਰਨ ਜੌਹਰ, ਆਯੂਸ਼ਮਾਨ ਖੁਰਾਨਾ, ਬੌਬੀ ਦਿਓਲ, ਮਲਾਇਕਾ ਅਰੋੜਾ, ਫੈਸ਼ਨ ਡਿਜ਼ਾਈਨਰ ਗੌਰਵ ਗੁਪਤਾਰ, ਕ੍ਰਿਕਟਰ ਇਰਫਾਨ ਪਠਾਨ, ਲੋਕੇਸ਼ ਰਾਹੁਲ, 'ਮਿਸ ਵਰਲਡ' ਮਾਨੁਸ਼ੀ ਛਿੱਲਰ ਸਮੇਤ ਕਈ ਸਿਤਾਰੇ ਨਜ਼ਰ ਆਏ।PunjabKesariਇਸ ਦੌਰਾਨ ਜੈਕਲੀਨ ਫਰਨਾਂਡੀਜ਼, ਮਾਧੁਰੀ ਦੀਕਸ਼ਿਤ, ਕਰੀਨਾ ਕਪੂਰ ਵਰਗੀਆਂ ਹਸੀਨਾਵਾਂ ਨੇ ਧਮਾਕੇਦਾਰ ਪਰਫਾਰਮੈਂਸ ਦਿੱਤੀਆਂ।PunjabKesari PunjabKesari PunjabKesari PunjabKesari PunjabKesari PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News