ਮੋਹਿਤ ਬਨਵੈਤ ਨਾਲ ਵਿਆਹ ਦੇ ਬੰਧਨ ''ਚ ਬੱਝੀ ਤਨਵੀ ਨਾਗੀ, ਦੇਖੋ ਤਸਵੀਰਾਂ

12/3/2019 11:58:45 AM

ਜਲੰਧਰ (ਬਿਊਰੋ) — ਪੰਜਾਬੀ ਮਾਡਲ ਤੇ ਅਦਾਕਾਰਾ ਤਨਵੀ ਨਾਗੀ ਤੇ ਮੋਹਿਤ ਬਨਵੈਤ ਨਾਲ ਵਿਆਹ ਦੇ ਬੰਧਨ 'ਚ ਬੱਝ ਗਈ ਹੈ। ਹਾਲ ਹੀ 'ਚ ਤਨਵੀ ਨਾਗੀ ਨੇ ਆਪਣੇ ਵਿਆਹ ਦੀਆਂ ਵੀਡੀਓ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਆਪਣੇ ਹੀ ਵਿਆਹ 'ਚ ਨੱਚ ਕੇ ਖੁਸ਼ੀ ਦਾ ਇਜ਼ਹਾਰ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਤੋਂ ਇਲਵਾ ਤਨਵੀ ਨਾਗੀ ਨੇ ਜਾਗੋ ਦੀ ਵੀ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਸ ਦੇ ਪਰਿਵਾਰਿਕ ਮੈਂਬਰ ਵੀ ਨਜ਼ਰ ਆ ਰਹੇ ਹਨ। ਇਨ੍ਹਾਂ ਹੀ ਨਹੀਂ ਸਗੋਂ ਨਿਸ਼ਾ ਬਾਨੋ ਨੇ ਵੀ ਤਨਵੀ ਨਾਗੀ ਤੇ ਮੋਹਿਤ ਬਨਵੈਤ ਦੇ ਵਿਆਹ ਦੀ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਨਿਸ਼ਾ ਬਾਨੋ ਪ੍ਰਫਾਰਮੈਂਸ ਦਿੰਦੀ ਨਜ਼ਰ ਆ ਰਹੀ ਹੈ। ਨਿਸ਼ਾ ਬਾਨੋ ਵੱਲੋਂ ਸ਼ੇਅਰ ਕੀਤੀ ਵੀਡੀਓ 'ਚ ਤਨਵੀ ਨਾਗੀ ਤੇ ਮੋਹਿਤ ਬਨਵੈਤ ਦੇ ਵਿਆਹ 'ਚ ਪੰਜਾਬੀ ਇੰਡਸਟਰੀ ਦਾ ਹਰ ਸਿਤਾਰਾ ਪਹੁੰਚਿਆ ਹੋਇਆ ਦਿਖਾਈ ਦੇ ਰਿਹਾ ਹੈ।

 
 
 
 
 
 
 
 
 
 
 
 
 
 

Kudiii apne vyaah de vich nachdiii firre hooo kudii apnne..!! 😍😍💕💕❤️

A post shared by Tanvi Nagi (@tanvinagi.official) on Dec 1, 2019 at 11:55pm PST


ਦੱਸ ਦਈਏ ਕਿ ਨਿਸ਼ਾ ਬਾਨੋ ਦੇ ਗੀਤਾਂ 'ਤੇ ਪਹੁੰਚੇ ਸਿਤਾਰਿਆਂ ਵੱਲੋਂ ਖੂਬ ਭੰਗੜਾ ਪਾਇਆ ਗਿਆ। ਕੁਝ ਦਿਨ ਪਹਿਲਾਂ ਹੀ ਤਨਵੀ ਨਾਗੀ ਤੇ ਮੋਹਿਤ ਬਨਵੈਤ ਨੇ ਮੰਗਣੀ ਕਰਵਾਈ ਸੀ, ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਸਨ।

 
 
 
 
 
 
 
 
 
 
 
 
 
 

I choose you and I will choose you.. over and over again.. without a pause, without a doubt, I’ll keep choosing you❤️💕😘 @mohitbanwait

A post shared by Tanvi Nagi (@tanvinagi.official) on Nov 22, 2019 at 4:21am PST


ਦੱਸਣਯੋਗ ਹੈ ਕਿ ਤਨਵੀ ਨਾਗੀ ਪਹਿਲੀ ਵਾਰ ਮੋਹਿਤ ਦੀ ਫਿਲਮ  'Once Upon a Time in Amritsar' 'ਚ ਨਜ਼ਰ ਆਈ ਸੀ। ਇਸ ਫਿਲਮ ਰਾਹੀਂ ਉਸ ਨੇ ਪਾਲੀਵੁੱਡ 'ਚ ਕਦਮ ਰੱਖਿਆ ਸੀ। ਖਬਰਾਂ ਦੀ ਮੰਨੀਏ ਤਾਂ ਤਨਵੀ ਨਾਗੀ ਉਦੋਂ ਤੋਂ ਹੀ ਮੋਹਿਤ ਨੂੰ ਡੇਟ ਕਰ ਰਹੀ ਸੀ।

 
 
 
 
 
 
 
 
 
 
 
 
 
 

Bhut Mubarakan @mohitbanwait @tanvinagi.official for wedding 🥰 #live 🎤 sarea ne dance krke bhut enjoy kita 🤗🤗 @ghuggigurpreet sir @karamjitanmol sir @malkeetrauni sir @iammehtabvirk @sarthi_k @sameermahi_bathindeala @dharambir_bhangu @nobbysinghofficial @rajuv5554 @gurpreetkaur.bhangu.5 mam @sohi_sardar g #nishabano 🎤outfit by @fashion_doctorz ❤️❤️❤️

A post shared by Nisha Bano (@nishabano) on Dec 2, 2019 at 8:45pm PSTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News