ਲਾਲ ਪਰੀ ਬਣੀ ਮੋਨਿਕਾ ਗਿੱਲ ਦਾ ਦੇਖੋ ਦਿਲਕਸ਼ ਅੰਦਾਜ਼
5/3/2019 8:52:33 PM
ਜਲੰਧਰ (ਬਿਊਰੋ)— ਬਾਲੀਵੁੱਡ ਤੇ ਪਾਲੀਵੁੱਡ ਅਦਾਕਾਰਾ ਮੋਨਿਕਾ ਗਿੱਲ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਆਪਣੀਆਂ ਖੂਬਸੂਰਤ ਤਸਵੀਰਾਂ ਆਪਣੇ ਫੈਨਜ਼ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ। ਖੂਬਸੂਰਤ ਤੇ ਦਿਲਕਸ਼ ਅਦਾਕਾਰਾ ਮੋਨਿਕਾ ਗਿੱਲ ਨੇ ਹਾਲ ਹੀ 'ਚ ਗਲਿੰਪਸ ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਹੈ।
ਮੋਨਿਕਾ ਗਿੱਲ ਇਮੇਜ਼ ਗੈਲਰੀ ਡਾਊਨਲੋਡ
ਇਹੀ ਨਹੀਂ ਮੋਨਿਕਾ ਗਲਿੰਪਸ ਮੈਗਜ਼ੀਨ ਦੇ ਕਵਰ ਪੇਜ 'ਤੇ ਵੀ ਨਜ਼ਰ ਆ ਰਹੀ ਹੈ। ਇਸ ਮੈਗਜ਼ੀਨ ਲਈ ਮੋਨਿਕਾ ਨੂੰ ਲਾਲ ਪਰੀ ਬਣਨਾ ਪਿਆ।ਦਰਅਸਲ ਮੋਨਿਕਾ ਨੇ ਮੈਗਜ਼ੀਨ ਲਈ ਖੂਬਸੂਰਤ ਫੋਟੋਸ਼ੂਟ ਕਰਵਾਇਆ ਸੀ, ਜਿਸ 'ਚ ਮੋਨਿਕਾ ਲਾਲ ਰੰਗ ਦੀ ਖੂਬਸੂਰਤ ਡਰੈੱਸ 'ਚ ਨਜ਼ਰ ਆ ਰਹੀ ਹੈ।
ਮੋਨਿਕਾ ਗਿੱਲ ਇਮੇਜ਼ ਐਚਡੀ ਫੋਟੋ ਵਾਲਪੇਪਰ
ਮੋਨਿਕਾ ਦੇ ਇਸ ਫੋਟੋਸ਼ੂਟ ਨੂੰ ਦੇਖ ਉਸ ਦੇ ਫੈਨਜ਼ ਵੀ ਕਾਇਲ ਹੋ ਗਏ ਹਨ, ਜੋ ਕੁਮੈਂਟਸ ਰਾਹੀਂ ਮੋਨਿਕਾ ਨੂੰ ਕੰਪਲੀਮੈਂਟਸ ਦੇ ਰਹੇ ਹਨ।ਮੋਨਿਕਾ ਗਿੱਲ ਨੇ ਬਾਲੀਵੁੱਡ ਤੇ ਪਾਲੀਵੁੱਡ 'ਚ ਆਪਣੀ ਵੱਖਰੀ ਪਛਾਣ ਬਣਾਈ ਹੈ।
ਮੋਨਿਕਾ ਗਿੱਲ ਹੌਟ ਪਿਕਸ ਗੈਲਰੀ
ਬਾਲੀਵੁੱਡ 'ਚ ਮੋਨਿਕਾ ਨੇ 'ਪਲਟਨ' ਤੇ 'ਫਿਰੰਗੀ' ਵਰਗੀਆਂ ਫਿਲਮਾਂ ਕੀਤੀਆਂ ਹਨ, ਉਥੇ ਮੋਨਿਕਾ ਪਾਲੀਵੁੱਡ 'ਚ 'ਅੰਬਰਸਰੀਆ', 'ਕਪਤਾਨ', 'ਸਰਦਾਰ ਜੀ 2' ਤੇ 'ਸਤਿ ਸ੍ਰੀ ਅਕਾਲ ਇੰਗਲੈਂਡ' ਵਰਗੀਆਂ ਚਰਚਿਤ ਫਿਲਮਾਂ ਦਾ ਹਿੱਸਾ ਰਹੀ। ਮੋਨਿਕਾ ਗਿੱਲ ਦੀ ਹਾਲ ਹੀ 'ਚ ਪੰਜਾਬੀ ਫਿਲਮ 'ਯਾਰਾ ਵੇ' ਰਿਲੀਜ਼ ਹੋਈ ਸੀ।
ਮੋਨਿਕਾ ਗਿੱਲ ਫੋਟੋ ਡਾਊਨਲੋਡ
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ