''ਮੋਗਲੀ'' ਦੇ ਪ੍ਰੀਮੀਅਰ ''ਤੇ ਬਾਲੀਵੁੱਡ ਹਸੀਨਾਵਾਂ ਨੇ ਮਾਰੀ ਸ਼ਾਨਦਾਰ ਐਂਟਰੀ
11/27/2018 3:41:19 PM
ਮੁੰਬਈ(ਬਿਊਰੋ)— ਬੀਤੇ ਦਿਨੀਂ ਡਿਜ਼ੀਟਲ ਪਲੇਟਫਾਰਮ ਨੇਟਫਲਿਕਸ 'ਤੇ ਰਿਲੀਜ਼ ਹੋਣ ਵਾਲੀ ਫਿਲਮ 'ਮੋਗਲੀ' ਦੇ ਪ੍ਰੀਮੀਅਰ 'ਤੇ ਸਿਤਾਰਿਆਂ ਨੇ ਜਲਵੇ ਬਿਖੇਰੇ। ਬਾਲੀਵੁੱਡ ਦੀ ਹੌਟ ਅਦਾਕਾਰਾ ਕਰੀਨਾ ਕਪੂਰ ਖਾਨ ਨੇ ਫਿਲਮ 'ਮੋਗਲੀ : ਲੀਜੇਂਡ ਆਫ ਦਿ ਜੰਗਲ' 'ਚ ਆਪਣੀ ਆਵਾਜ਼ ਦਿੱਤੀ ਹੈ।
ਉਨ੍ਹਾਂ ਨੇ 'ਕਾ' ਦੇ ਕੈਰੇਕਟਰ ਨੂੰ ਆਪਣੀ ਆਵਾਜ਼ ਦਿੱਤੀ ਹੈ। ਕਰੀਨਾ ਕਪੂਰ ਦਾ ਇਥੇ ਬੋਲਡ ਅੰਦਾਜ਼ ਦੇਖਣ ਨੂੰ ਮਿਲਿਆ।
ਇਸ ਦੌਰਾਨ ਕਰੀਨਾ ਕਪੂਰ ਖਾਨ ਨੇ ਬਲੈਕ ਰੰਗ ਦੀ ਚਮਕੀਲੀ ਡਰੈੱਸ ਪਾਈ ਸੀ, ਜਿਸ 'ਚ ਉਹ ਕਾਫੀ ਹੌਟ ਨਜ਼ਰ ਆ ਰਹੀ ਸੀ।
ਫਿਲਮ 'ਚ ਅਭਿਸ਼ੇਕ ਬੱਚਨ ਨੇ 'ਬਘੀਰਾ' ਦੇ ਕਿਰਦਾਰ ਨੂੰ ਆਪਣੀ ਆਵਾਜ਼ ਦਿੱਤੀ ਹੈ। ਇਸ ਦੌਰਾਨ ਅਭਿਸ਼ੇਕ ਨੇ ਬਲਿਊ ਸੂਟ ਪਾਇਆ ਸੀ, ਜਿਸ 'ਚ ਉਹ ਕਾਫੀ ਜੰਚ ਰਹੇ ਸਨ।
ਬਾਲੀਵੁੱਡ ਦੇ ਝਕਾਸ ਐਕਟਰ ਆਨਿਲ ਕਪੂਰ ਨੇ 'ਬਾਲੂ' ਦੇ ਕਿਰਦਾਰ ਨੂੰ ਆਪਣੀ ਆਵਾਜ਼ ਦਿੱਤੀ ਹੈ।
ਸੈਕਿੰਡ ਗੇਮ ਫੇਮ ਕੁਰਬਾ ਸੇਠ ਵੀ ਨਜ਼ਰ ਆਈ। ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਮਾਧੁਰੀ ਦੀਕਸ਼ਿਤ ਨੇ 'ਨਿਸ਼ਾ' ਦੇ ਕਿਰਦਾਰ ਨੂੰ ਆਪਣੀ ਆਵਾਜ਼ ਦਿੱਤੀ ਹੈ।
'ਮੋਗਲੀ' ਭਾਰਤ 'ਚ 7 ਦਸੰਬਰ ਨੂੰ ਨੈਟਫਲਿਕਸ 'ਤੇ ਰਿਲੀਜ਼ ਹੋਣ ਵਾਲੀ ਹੈ।
ਨੈਟਫਲਿਕਸ ਗਰਲ ਰਾਧਿਕਾ ਆਪਟੇ ਵੀ ਇਥੇ ਨਜ਼ਰ ਆਈ, ਜਿਥੇ ਉਸ ਦਾ ਖੂਬਸੂਰਤ ਅੰਦਾਜ਼ ਦਿਸਿਆ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ