ਆਕਾਸ਼ ਅੰਬਾਨੀ ਦੀ ਪ੍ਰੀ-ਵੈਡਿੰਗ ''ਚ ਨੀਤਾ ਅੰਬਾਨੀ ਨੂੰ ਫੁੱਲ ਦੇ ਕੇ ਖੂਬ ਨੱਚੇ ਮੁਕੇਸ਼ ਅੰਬਾਨੀ

3/2/2019 2:06:34 PM

ਮੁੰਬਈ (ਬਿਊਰੋ) : ਆਕਾਸ਼ ਅੰਬਾਨੀ ਤੇ ਸ਼ਲੋਕਾ ਮਹਿਤਾ ਦਾ ਪ੍ਰੀ ਵੈਡਿੰਗ ਸਟਿਜ਼ਰਲੈਂਡ 'ਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਪ੍ਰੀ ਵੈਡਿੰਗ ਬੈਸ਼ ਜਸ਼ਨ 'ਚ ਚਾਰ ਚੰਨ ਲਾਉਣ ਲਈ ਬਾਲੀਵੁੱਡ ਸਿਤਾਰੇ ਵੀ ਮੌਜ਼ੂਦ ਹਨ। ਪ੍ਰੀ-ਵੈਡਿੰਗ ਪਾਰਟੀ ਦੀਆਂ ਕਈ ਤਸਵੀਰਾਂ ਤੇ ਵੀਡੀਓਜ਼ ਸਾਹਮਣੇ ਆਈਆਂ ਹਨ। ਇਕ ਵੀਡੀਓ ਜਿਸ 'ਚ ਮੁਕੇਸ਼ ਅੰਬਾਨੀ ਨੀਤਾ ਅੰਬਾਨੀ ਨਾਲ ਡਾਂਸ ਕਰਦੇ ਨਜ਼ਰ ਆ ਰਹੇ ਹਨ।
 

 
 
 
 
 
 
 
 
 
 
 
 
 
 

The Richest Couple in the world are also the Cutest Couple now.... Watch this video #mukeshambani #nitaambani are awwwdorable as they dance at #akashambani #shlokamehta wedding festivities in St. Moritz For more exclusive videos do follow me on @manav.manglani . . . #ambaniwedding #ranbirkapoor #akashambani #shlokamehta #switzerland #ishaambani #instadaily #akustoletheshlo #instagood #pictureperfect #instalove #photooftheday #manavmanglani @manav.manglani

A post shared by Manav Manglani (@manav.manglani) on Feb 27, 2019 at 3:42am PST

ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਮੁਕੇਸ਼ ਅੰਬਾਨੀ ਨੀਤਾ ਅੰਬਾਨੀ ਨਾਲ ਫਿਲਮ 'ਵਕਤ' ਦੇ ਗੀਤ 'ਏ ਮੇਰੀ ਜੋਹਰਾ ਜਬੀਂ' 'ਤੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਮੁਕੇਸ਼ ਅੰਬਾਨੀ ਨੀਤਾ ਨੂੰ ਗੁਲਾਬ ਦਾ ਫੁੱਲ ਦੇ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹੋਏ ਦਿਸ ਰਹੇ ਹਨ। ਉਥੇ ਹੀ ਦਰਸ਼ਕਾਂ ਨੇ ਵੀ ਇਸ ਦੇ ਡਾਂਸ ਨੂੰ ਕਾਫੀ ਇੰਜੁਆਏ ਕੀਤਾ। ਮੁਕੇਸ਼ ਅੰਬਾਨੀ ਨੇ ਜਿਥੇ ਵ੍ਹਾਈਟ ਪਜਾਮੇ ਨਾਲ ਬਲਿਊ ਕੁੜਤੇ 'ਚ ਨਜ਼ਰ ਆ ਰਹੇ ਹਨ ਅਤੇ ਉਥੇ ਹੀ ਨੀਤਾ ਅੰਬਾਨੀ ਸਿਲਵਰ ਲਹਿੰਗੇ 'ਚ ਦਿਸ ਰਹੀ ਹੈ।

 

 
 
 
 
 
 
 
 
 
 
 
 
 
 

@_aamirkhan @iamsrk @karanjohar dance their heart out at Akash Ambani and Shloka Mehta wedding festivities in St. Moritz. Follow me @manav.manglani for more cool updates as they happen around the globe . . . #ambaniwedding #akashambani #shlokamehta #switzerland #ishaambani #instadaily #akustoletheshlo #instagood #pictureperfect #instalove #photooftheday #manavmanglani @manav.manglani

A post shared by Manav Manglani (@manav.manglani) on Feb 26, 2019 at 9:52pm PST

ਦੱਸਣਯੋਗ ਹੈ ਕਿ ਆਕਾਸ਼-ਸ਼ਲੋਕਾ ਦੇ ਪ੍ਰੀ-ਵੈਡਿੰਗ ਬੈਸ਼ 'ਚ ਮਲਾਇਕਾ ਅਰੋੜਾ, ਅਰਜੁਨ ਕਪੂਰ, ਰਣਬੀਰ ਕਪੂਰ, ਕਰਿਸ਼ਮਾ ਕਪੂਰ, ਆਲੀਆ ਭੱਟ, ਜਾਨ ਅਬਰਾਹਿਮ, ਰਾਜਕੁਮਾਰ ਹਿਰਾਨੀ, ਯੁਵਰਾਜ ਸਿੰਘ, ਵਿਦਿਆ ਬਾਲਨ, ਸਚਿਨ ਤੇਂਦੁਲਕਰ, ਜ਼ਹੀਰ ਖਾਨ, ਜੈਕਲੀਨ ਫਰਨਾਂਡਿਜ਼ ਸਮੇਤ ਕਈ ਹੋਰ ਸਿਤਾਰੇ ਨਜ਼ਰ ਆਏ।

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News