ਅੰਬਾਨੀ ਦੀ ਦੀਵਾਲੀ ਪਾਰਟੀ ''ਚ ਲੱਗਾ ਸਿਤਾਰਿਆਂ ਦਾ ਮੇਲਾ, ਦੇਖੋ ਤਸਵੀਰਾਂ

10/25/2019 1:12:30 PM

ਮੁੰਬਈ (ਬਿਊਰੋ) — ਬਾਲੀਵੁੱਡ 'ਚ ਜਿੱਥੇ ਦੀਵਾਲੀ ਦਾ ਜਸ਼ਨ ਮਨਾਇਆ ਜਾ ਰਿਹਾ ਹੈ, ਉੱਥੇ ਹੀ ਇਸ ਵਾਰ ਅੰਬਾਨੀ ਪਰਿਵਾਰ ਦੀ ਦੀਵਾਲੀ ਨੂੰ ਬੇਹੱਦ ਖਾਸ ਤਰੀਕੇ ਨਾਲ ਸੈਲੀਬ੍ਰੇਟ ਕਰ ਰਿਹਾ ਹੈ। ਕਿਉਂਕਿ ਇਸ ਵਾਰ ਅਕਾਸ਼ ਅੰਬਾਨੀ ਵਿਆਹ ਤੋਂ ਬਾਅਦ ਆਪਣੀ ਪਤਨੀ ਸ਼ਲੋਕਾ ਨਾਲ ਪਹਿਲੀ ਦੀਵਾਲੀ ਮਨਾ ਰਹੇ ਹਨ।

Image result for mukesh-ambani-held-a-star-studded-diwali-party-and-lots-of-celebrities-attended

ਇਸ ਤੋਂ ਇਲਾਵਾ ਉਨ੍ਹਾਂ ਦੀ ਭੈਣ ਈਸ਼ਾ ਅੰਬਾਨੀ ਦੀ ਵੀ ਆਪਣੇ ਸਹੁਰੇ ਘਰ 'ਚ ਪਹਿਲੀ ਦੀਵਾਲੀ ਹੈ ਪਰ ਇਸ ਤੋਂ ਪਹਿਲਾਂ ਉਹ ਆਪਣੇ ਸਹੁਰਾ ਪਰਿਵਾਰ ਨਾਲ ਆਪਣੇ ਪੇਕੇ ਘਰ ਰੱਖੀ ਗਈ ਪਾਰਟੀ 'ਚ ਪਹੁੰਚੀ ਹੋਈ ਸੀ।

Image result for mukesh-ambani-held-a-star-studded-diwali-party-and-lots-of-celebrities-attended

ਇਸ ਦੌਰਾਨ ਨੀਤਾ ਅੰਬਾਨੀ ਨੇ ਗੁਲਾਬੀ ਰੰਗ ਦਾ ਲਹਿੰਗਾ ਪਾਇਆ ਹੋਇਆ ਸੀ ਅਤੇ ਮੁਕੇਸ਼ ਅੰਬਾਨੀ ਵੀ ਇਸ ਮੌਕੇ ਰਿਵਾਇਤੀ ਲਿਬਾਸ 'ਚ ਨਜ਼ਰ ਆਏ।

Image result for mukesh-ambani-held-a-star-studded-diwali-party-and-lots-of-celebrities-attended
ਦੱਸ ਦਈਏ ਕਿ ਦੀਵਾਲੀ ਦੇ ਜਸ਼ਨ 'ਚ ਕਈ ਬਿੱਜ਼ਨੇਸਮੈਨ ਅਤੇ ਕ੍ਰਿਕੇਟਰ ਪਹੁੰਚੇ ਸਨ। ਇਸ ਸਮਾਰੋਹ 'ਚ ਸਭ ਦੀਆਂ ਨਜ਼ਰਾਂ ਸ਼ਲੋਕਾ ਅਤੇ ਅਕਾਸ਼ ਅੰਬਾਨੀ 'ਤੇ ਟਿਕੀਆਂ ਹੋਈਆਂ ਸਨ।

Image result for mukesh-ambani-held-a-star-studded-diwali-party-and-lots-of-celebrities-attended

ਸ਼ਲੋਕਾ ਨੇ ਹਲਕੇ ਗੁਲਾਬੀ ਰੰਗ ਦਾ ਲਹਿੰਗਾ ਪਾਇਆ ਹੋਇਆ ਸੀ ਅਤੇ ਗਲੇ 'ਚ ਡਾਇਮੰਡ ਨੈਕਲੈੱਸ ਉਨ੍ਹਾਂ ਦੀ ਖੂਬਸੂਰਤੀ ਨੂੰ ਚਾਰ ਚੰਨ ਲਾ ਰਿਹਾ ਸੀ। ਅਕਾਸ਼ ਅੰਬਾਨੀ ਨੀਲੇ ਰੰਗ ਦਾ ਕੁੜਤਾ ਪਾਇਆ ਹੋਇਆ ਸੀ, ਜਿਸ 'ਚ ਉਹ ਕਾਫੀ ਸ਼ਾਨਦਾਰ ਲੱਗ ਰਹੇ ਹਨ।

Image result for mukesh-ambani-held-a-star-studded-diwali-party-and-lots-of-celebrities-attended

Image result for mukesh-ambani-held-a-star-studded-diwali-party-and-lots-of-celebrities-attendedਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News