ਮੁਮਤਾਜ ਦੀ ਛੋਟੀ ਧੀ ਨੇ ਬਿਕਨੀ ''ਚ ਵਰ੍ਹਾਈ ਹੌਟਨੈੱਸ ਦੀ ਅੱਗ, ਫੈਲਾਈ ਸਨਸਨੀ

1/28/2018 11:47:40 AM

ਮੁੰਬਈ(ਬਿਊਰੋ)— ਬੀਤੇ ਜ਼ਮਾਨੇ ਦੀ ਮਸ਼ਹੂਰ ਅਦਾਕਾਰਾ ਮੁਮਤਾਜ ਦੀ ਛੋਟੀ ਬੇਟੀ ਤਾਨਿਆ ਵਾਧਵਾਨੀ ਬੇਹੱਦ ਹੌਟ ਤੇ ਬੋਲਡ ਹੈ। ਇੰਨੀ ਦਿਨੀਂ ਤਾਨਿਆ ਮਾਲਦੀਵ 'ਚ ਇੰਜੁਆਏ ਕਰ ਰਹੀ ਹੈ। ਛੁੱਟੀਆਂ ਇੰਜੁਆਏ ਕਰਦੇ ਉਸ ਨੇ ਆਪਣੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਾਫੀ ਬੋਲਡ ਦਿਖਾਈ ਦੇ ਰਹੀ ਹੈ।

PunjabKesari

ਕੁਝ ਤਸਵੀਰਾਂ 'ਚ ਉਹ ਬਿਕਨੀ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

PunjabKesari

ਬਿਕਨੀ 'ਚ ਤਸਵੀਰ ਸ਼ੇਅਰ ਕਰਦੇ ਹੋਏ ਤਾਨਿਆ ਨੇ ਲਿਖਿਆ, ''#maldives #swimwear #bikini #beaches #resortwear #fashion #forloveandlemons #summer #heavenonearth #heaven।''

PunjabKesari

ਉਸ ਨੇ ਇਕ ਤਸਵੀਰ 'ਚ ਰੈੱਡ ਬਿਕਨੀ ਪਾਈ ਹੈ, ਜਿਸ ਨੂੰ ਸ਼ੇਅਰ ਕਰਦੇ ਹੋਏ ਉਸਨੇ ਕੈਪਸ਼ਨ 'ਚ ਲਿਖਿਆ, ''Hello #maldives ! Heaven ! Feeling healthy thanks to my trainer who I can’t have a week without she is my rockstar !''

PunjabKesari
2015 'ਚ ਕਰਵਾਇਆ ਸੀ ਪ੍ਰੇਮੀ ਨਾਲ ਵਿਆਹ
ਤਾਨਿਆ ਨੇ ਸਾਲ 2015 'ਚ ਪ੍ਰੇਮੀ ਮਾਰਕੋ ਨਾਲ ਲੰਡਨ 'ਚ ਵਿਆਹ ਕਰਵਾਇਆ ਸੀ। ਦੋਵਾਂ ਦਾ ਇਕ ਬੇਟਾ ਵੀ ਹੈ।

PunjabKesari

ਤਾਨਿਆ ਸੋਸ਼ਲ ਮੀਡੀਆ 'ਤੇ ਬੇਹੱਦ ਸਰਗਰਮ ਰਹਿੰਦੀ ਹੈ।

PunjabKesari

ਤਾਨਿਆ ਦੀ ਵੱਡੀ ਭੈਣ ਨਤਾਸ਼ਾ ਹੈ, ਜੋ ਐਕਟਰ ਫਰਦੀਨ ਖਾਨ ਦੀ ਪਤਨੀ ਹੈ।

PunjabKesari

ਤਾਨਿਆ ਦੀ ਮੰਮੀ ਮੁਮਤਾਜ ਲੰਡਨ 'ਚ ਹੀ ਰਹਿੰਦੀ ਹੈ। ਮੁਮਤਾਜ ਨੇ ਬਾਲੀਵੁੱਡ ਦੀਆਂ ਸੁਪਰਹਿੱਟ ਫਿਲਮਾਂ 'ਚ ਕੰਮ ਕੀਤਾ ਹੈ।

PunjabKesari

PunjabKesari

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News