''ਨਮਸਤੇ ਇੰਗਲੈਂਡ'' ਦੀ ਪ੍ਰਮੋਸ਼ਨ ''ਚ ਰੁੱਝੇ ਅਰਜੁਨ-ਪਰਿਣੀਤੀ, ਸਾਹਮਣੇ ਆਈਆਂ ਖਾਸ ਤਸਵੀਰਾਂ

10/4/2018 4:37:53 PM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਦੀ ਖੂਬਸੂਰਤ ਜੋੜੀ ਪਰਿਣੀਤੀ ਚੋਪੜਾ ਤੇ ਅਰਜੁਨ ਕਪੂਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਨਮਸਤੇ ਇੰਗਲੈਂਡ' ਨੂੰ ਪ੍ਰਮੋਟ ਕਰ ਰਹੇ ਹਨ। ਅਜਿਹੇ 'ਚ ਇਹ ਜੋੜੀ ਕੱਲ ਮੁੰਬਈ ਦੇ ਇਕ ਕਾਲਜ 'ਚ ਆਪਣੀ ਫਿਲਮ ਦੀ ਪ੍ਰਮੋਸ਼ਨ ਕਰਨ ਗਏ ਸਨ, ਜਿਸ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

PunjabKesari

ਅਰਜੁਨ ਕਪੂਰ ਤੇ ਪਰਿਣੀਤੀ ਚੋਪੜਾ ਨੇ ਸਟੇਜ 'ਤੇ ਧਮਾਕੇਦਾਰ ਐਂਟਰੀ ਮਾਰੀ। ਅਰਜੁਨ ਤੇ ਪਰਿਣੀਤੀ ਨੇ ਇਥੇ ਫਿਲਮ ਦੇ ਗੀਤਾਂ 'ਤੇ ਕਾਫੀ ਡਾਂਸ ਕੀਤਾ।

PunjabKesari

ਸਟੇਜ 'ਤੇ ਆਪਣੇ ਸਟੈੱਪਸ ਨਾਲ 'ਨਮਸਤੇ ਇੰਗਲੈਂਡ' ਦੀ ਇਸ ਜੋੜੀ ਨੇ ਪੂਰੇ ਕਾਲਜ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ ਸੀ। 

PunjabKesari
ਦੱਸ ਦੇਈਏ ਕਿ ਇਸ ਤੋਂ ਇਲਾਵਾ ਅਰਜੁਨ-ਪਰਿਣੀਤੀ 'ਇੰਡੀਆ ਬੈਸਟ ਡਰਾਮੇਬਾਜ਼ ਗ੍ਰੈਂਡ ਫਿਨਾਲੇ' ਦੇ ਸੈੱਟ 'ਤੇ ਵੀ ਪਹੁੰਚੇ ਸਨ।

PunjabKesari

ਇਥੇ ਵੀ ਦੋਵਾਂ ਨੇ ਕਾਫੀ ਮਸਤੀ ਕੀਤੀ ਸੀ। ਅਰਜੁਨ ਕਪੂਰ ਤੇ ਪਰਿਣੀਤੀ ਚੋਪੜਾ ਦੀ ਫਿਲਮ 'ਨਮਸਤੇ ਇੰਗਲੈਂਡ' 19 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ।

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News