ਦਿਲਾਂ ਨੂੰ ਖਿੱਚ ਪਾਉਂਦਾ ਹੈ ਨਵਪ੍ਰੀਤ ਬੰਗਾ ਦਾ ਇਹ ਲੁੱਕ, ਤਸਵੀਰਾਂ ਵਾਇਰਲ

4/30/2019 10:18:58 AM

ਮੁੰਬਈ (ਬਿਊਰੋ) : ਫਿਟਨੈੱਸ ਬਲਾਗਰ ਨਵਪ੍ਰੀਤ ਬੰਗਾ ਦੀ ਲੁੱਕ ਕਾਫੀ ਹੱਦ ਤੱਕ ਬਾਲੀਵੁੱਡ ਤੇ ਹਾਲੀਵੁੱਡ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ ਵਰਗੀ ਲੱਗਦੀ ਹੈ। ਉਸ ਨੂੰ 'ਦੇਸੀ ਗਰਲ' ਦੀ ਹਮਸ਼ਕਲ ਵਜੋਂ ਵੀ ਜਾਣਿਆ ਜਾਂਦਾ ਹੈ। ਇਕ ਵਾਰ ਫਿਰ ਨਵਪ੍ਰੀਤ ਬੰਗਾ ਸੁਰਖੀਆਂ 'ਚ ਛਾਈ ਹੋਈ ਹੈ।

PunjabKesari

ਦਰਅਸਲ ਹਾਲ ਹੀ 'ਚ ਨਵਪ੍ਰੀਤ ਬੰਗਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਾਫੀ ਖੂਬਸੂਰਤ ਅੰਦਾਜ਼ 'ਚ ਨਜ਼ਰ ਆ ਰਹੀ ਹੈ। ਉਸ ਦਾ ਇਹ ਲੁੱਕ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।

PunjabKesari

ਨਵਪ੍ਰੀਤ ਦੇ ਇਸ ਖੂਬਸੂਰਤ ਲੁੱਕ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇੰਸਟਾਗ੍ਰਾਮ 'ਤੇ ਨਵਪ੍ਰੀਤ ਦਾ ਅਕਾਊਂਟ ਵੈਰੀਫਾਈਡ ਹੈ।

PunjabKesari

28 ਹਜ਼ਾਰ ਦੇ ਲਗਭਗ ਲੋਕ ਉਸ ਨੂੰ ਇੰਸਟਾਗ੍ਰਾਮ 'ਤੇ ਫਾਲੋ ਕਰਦੇ ਹਨ। ਦੱਸ ਦਈਏ ਕਿ ਨਵਪ੍ਰੀਤ ਬੰਗਾ ਰਣਜੀਤ ਬਾਵਾ ਦੀ ਫਿਲਮ 'ਭਲਵਾਨ ਸਿੰਘ' 'ਚ ਕੰਮ ਕਰ ਚੁੱਕੀ ਹੈ।

PunjabKesari
ਦੱਸ ਦੇਈਏ ਕਿ ਫਿਟਨੈੱਸ ਟਿਪਸ ਦੇ ਨਾਲ-ਨਾਲ ਉਹ ਅਕਸਰ ਫਿਟਨੈੱਸ ਵੀਡੀਓ ਵੀ ਪੋਸਟ ਕਰਦੀ ਰਹਿੰਦੀ ਹੈ। ਦੇਖਣ 'ਚ ਨਵਪ੍ਰੀਤ ਬੰਗਾ ਕਾਫੀ ਸਟਾਈਲਿਸ਼ ਤੇ ਖੂਬਸੂਰਤ ਨਜ਼ਰ ਆਉਂਦੀ ਹੈ।

PunjabKesari

ਇੰਸਟਾਗ੍ਰਾਮ 'ਤੇ ਉਹ ਇੰਡੀਅਨ ਲੁੱਕਸ ਦੇ ਨਾਲ-ਨਾਲ ਪੰਜਾਬੀ ਤੇ ਵੈਸਟਰਨ ਲੁੱਕ 'ਚ ਵੀ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਨਵਪ੍ਰੀਤ ਨੂੰ ਪੰਜਾਬੀ ਫਿਲਮਾਂ 'ਚ ਕੰਮ ਕਰਨ ਦਾ ਆਫਰ ਮਿਲ ਚੁੱਕਿਆ ਹੈ।

PunjabKesari

ਉਸ ਨੇ ਕੁਝ ਪੰਜਾਬੀ ਵੀਡੀਓ 'ਚ ਵੀ ਕੰਮ ਕੀਤਾ ਹੈ। ਨਵਪ੍ਰੀਤ ਨੂੰ 'ਬਿੱਗ ਬੌਸ 11' 'ਚ ਬਤੌਰ ਕੰਟੈਸਟੈਂਟ ਬਣਨ ਦਾ ਵੀ ਆਫਰ ਆਇਆ ਸੀ ਪਰ ਉਸ ਨੇ ਇਹ ਆਫਰ ਠੁਕਰਾ ਦਿੱਤਾ ਸੀ।

PunjabKesari

ਨਵਪ੍ਰੀਤ ਨੂੰ ਹਮੇਸ਼ਾ ਡਰ ਰਹਿੰਦਾ ਹੈ ਕਿ ਕਿਤੇ ਇਸ ਵਜ੍ਹਾ ਕਰਕੇ ਉਹ ਆਪਣੀ ਯੂਟਿਊਬ ਸਟਾਰ ਦੀ ਹਸਤੀ ਨਾ ਗਵਾ ਲਵੇ।

PunjabKesari

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News