ਤਾਇਆ-ਤਾਈ ਸੁਣਾ ਰਹੇ ਹਨ ਯੁਵਰਾਜ ਹੰਸ ਦੇ ਲਾਡਲੇ ਪੁੱਤਰ ਨੂੰ ਲੋਰੀਆਂ, ਦੇਖੋ ਵੀਡੀਓ

5/20/2020 9:09:55 AM

ਜਲੰਧਰ (ਬਿਊਰੋ) — ਹਾਲ ਹੀ 'ਚ ਪੰਜਾਬੀ ਇੰਡਸਟਰੀ ਦੇ ਨਾਮੀ ਅਦਾਕਾਰ ਯੁਵਰਾਜ ਹੰਸ ਪਿਤਾ ਬਣੇ ਹਨ। 12 ਮਈ ਨੂੰ ਮਾਨਸੀ ਸ਼ਰਮਾ ਨੇ ਬੇਟੇ ਨੂੰ ਜਨਮ ਦਿੱਤਾ ਹੈ, ਜਿਸ ਤੋਂ ਬਾਅਦ ਹੰਸ ਰਾਜ ਹੰਸ ਦੇ ਪਰਿਵਾਰ 'ਚ ਵਾਧਾ ਤੇ ਰਿਸ਼ਤਿਆਂ 'ਚ ਤਰੱਕੀ ਹੋ ਗਈ। ਹੰਸ ਰਾਜ ਹੰਸ ਦਾਦਾ ਤੇ ਨਵਰਾਜ ਹੰਸ ਤਾਇਆ ਬਣ ਗਏ ਹਨ, ਜਿਸ ਦੇ ਚੱਲਦਿਆਂ ਸਾਰੇ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਹੈ। ਹਰ ਕੋਈ ਆਪਣੇ ਤਰੀਕੇ ਨਾਲ ਯੁਵਰਾਜ ਦੇ ਲਾਡਲੇ ਲਈ ਆਪਣਾ ਪਿਆਰ ਲੁਟਾ ਰਿਹਾ ਹੈ। ਅਜਿਹੇ 'ਚ ਨਵਰਾਜ ਹੰਸ ਤੇ ਉਨ੍ਹਾਂ ਦੀ ਪਤਨੀ ਅਜੀਤ ਮਹਿੰਦੀ, ਜੋ ਕਿ 8redaan ਦੇ ਤਾਇਆ-ਤਾਈ ਬਣ ਗਏ ਹਨ ਅਤੇ ਆਪਣੇ ਭਤੀਜੇ ਲਈ ਲੋਰੀਆਂ ਗਾ ਕੇ ਪਿਆਰ ਜ਼ਾਹਿਰ ਕਰ ਰਹੇ ਹਨ। ਇਸ ਤੋਂ ਪਹਿਲਾਂ ਹੰਸ ਰਾਜ ਹੰਸ ਨੇ ਵੀ ਆਪਣੇ ਪੋਤੇ ਲਈ ਲੋਰੀ ਗਾ ਕੇ ਵ੍ਹਟਸਐਪ ਰਾਹੀਂ ਯੁਵਰਾਜ ਹੰਸ ਨੂੰ ਭੇਜੀ ਸੀ।

 
 
 
 
 
 
 
 
 
 
 
 
 
 

Badi amma love u #hredaan janni ❤ #hredaanyuvraajhans #badiamma

A post shared by @ hredaanyuvraajhans on May 18, 2020 at 8:31am PDT

ਦੱਸ ਦਈਏ ਟੀ. ਵੀ. ਅਦਾਕਾਰਾ ਮਾਨਸੀ ਸ਼ਰਮਾ ਤੇ ਪੰਜਾਬੀ ਐਕਟਰ ਯੁਵਰਾਜ ਹੰਸ ਲੰਬੇ ਸਮੇਂ ਤੱਕ ਇਕ-ਦੂਜੇ ਨੂੰ ਡੇਟ ਕਰ ਤੋਂ ਬਾਅਦ ਸਾਲ 2019 'ਚ ਵਿਆਹ ਕਰਵਾਇਆ ਸੀ। ਦੋਵਾਂ ਦਾ ਵਿਆਹ ਸਿੱਖ ਰੀਤੀ ਰਿਵਾਜਾਂ ਨਾਲ ਹੋਇਆ ਸੀ।

 
 
 
 
 
 
 
 
 
 
 
 
 
 

Baday papa loves #hredaan ☺ #hredaanyuvraajhans #badaypapa

A post shared by @ hredaanyuvraajhans on May 18, 2020 at 8:32am PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News