ਈਵੈਂਟ ''ਚ ਬਿੱਗ ਬੀ ਦੀ ਦੋਹਤੀ ਨੇ ਪਹਿਨੀ ਸਭ ਤੋਂ ਮਹਿੰਗੀ ਡਰੈੱਸ, ਅੰਬਾਨੀ ਦੀ ਧੀ ਤੇ ਸੁਹਾਨਾ ਨੂੰ ਵੀ ਛੱਡਿਆ ਪਿੱਛੇ

9/6/2018 4:23:29 PM

ਮੁੰਬਈ (ਬਿਊਰੋ)— ਹਾਲ ਹੀ 'ਚ ਅਮਿਤਾਭ ਬੱਚਨ ਦੀ ਬੇਟੀ ਸ਼ਵੇਤਾ ਬੱਚਨ ਨੇ ਆਪਣਾ ਕਲੋਦਿੰਗ ਬ੍ਰਾਂਡ ਲਾਂਚ ਕੀਤਾ। ਇਸ ਦਾ ਨਾਂ ਉਨ੍ਹਾਂ ਨੇ 'MXS' ਰੱਖਿਆ ਹੈ। ਇਸ ਬ੍ਰਾਂਡ ਦੀ ਇਕ ਦੁਕਾਨ ਨੂੰ ਮੁੰਬਈ ਦੇ ਪਾਲੀ ਹਿਲ ਏਰੀਆ 'ਚ ਖੋਲ੍ਹਿਆ ਗਿਆ ਹੈ।

PunjabKesari

ਓਪਨਿੰਗ ਈਵੈਂਟ 'ਚ ਬਾਲੀਵੁੱਡ ਦੀ ਵੱਡੀਆਂ-ਵੱਡੀਆਂ ਹਸਤੀਆਂ ਸ਼ਾਮਲ ਹੋਈਆਂ ਸਨ। ਇੱਥੇ ਅਮਿਤਾਭ ਬੱਚਨ ਆਪਣੇ ਪੂਰੇ ਪਰਿਵਾਰ ਨਾਲ ਨਜ਼ਰ ਆਏ।

PunjabKesari

ਉੱਥੇ ਅੰਬਾਨੀ ਤੋਂ ਸ਼ਾਹਰੁਖ ਖਾਨ ਸਮੇਤ ਸਿਤਾਰਿਆਂ ਦੀ ਬੇਟੀਆਂ ਵੀ ਡੈਸ਼ਿੰਗ ਲੁੱਕ 'ਚ ਨਜ਼ਰ ਆਈਆਂ ਪਰ ਇਸ ਈਵੈਂਟ ਦੀ ਸਾਰੀ ਲਾਈਮਲਾਈਟ ਨਵਿਆ ਨਵੇਲੀ ਲੁੱਟ ਕੇ ਲੈ ਗਈ।

PunjabKesari

ਨਵਿਆ ਨੇ ਇਸ ਈਵੈਂਟ 'ਚ 'MXS' ਦੀ ਬਲੱਸ਼ ਮਿੰਨੀ ਡਰੈੱਸ ਪਹਿਨੀ ਹੋਈ ਸੀ। ਇਸ ਡਰੈੱਸ ਦੀ ਕੀਮਤ 50 ਹਜ਼ਾਰ ਰੁਪਏ ਸੀ।

PunjabKesari

ਨਵਿਆ ਦੀ ਇਸ ਡਰੈੱਸ ਦੇ ਅੱਗੇ ਤਾਂ ਮੁਕੇਸ਼ ਅੰਬਾਨੀ ਦੀ ਬੇਟੀ ਈਸ਼ਾ ਅਤੇ ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਵੀ ਨਹੀਂ ਟਿਕ ਸਕੀਆਂ।

PunjabKesari

ਈਸ਼ਾ ਅੰਬਾਨੀ ਨੇ ਇਸ ਈਵੈਂਟ 'ਤੇ 29,999 ਰੁਪਏ ਦੀ ਪਿੰਕ ਪਾਲਮ ਸਰਕਟ ਪਹਿਨੀ ਸੀ। ਉੱਥੇ ਸੁਹਾਨਾ ਨੇ 34,999 ਰੁਪਏ GALILEO ਟਾਪ ਪਹਿਨਿਆ ਸੀ। 

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News