'ਮਸਾਜ ਪਾਰਲਰ' 'ਚ ਅਮਿਤਾਭ ਦੀ ਦੋਹਤੀ ਨੇ ਕੀਤੀ ਇਹ ਹਰਕਤ, ਤਸਵੀਰਾਂ ਵਾਇਰਲ

2/13/2018 5:30:20 PM

ਮੁੰਬਈ(ਬਿਊਰੋ)— ਇੰਨੀ ਦਿਨੀਂ ਬਾਲੀਵੁੱਡ ਸਿਤਾਰਿਆਂ ਦੇ ਬੱਚੇ ਉਨ੍ਹਾਂ ਤੋਂ ਜ਼ਿਆਦਾ ਸੁਰਖੀਆਂ ਬਟੋਰ ਰਹੇ ਹਨ। ਇਸ ਦੀ ਤਾਜਾ ਉਦਾਹਰਨ ਇਹ ਹੈ ਕਿ ਸ਼੍ਰੀਦੇਵੀ ਦੀ ਬੇਟੀ ਜਾਹਨਵੀ ਕਪੂਰ ਤੇ ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਖਾਨ ਇੰਨੀ ਦਿਨੀਂ ਇੰਟਰਨੈੱਟ 'ਤੇ ਸਨਸਨੀ ਫੈਲਾ ਰਹੀਆਂ ਹਨ। ਅਜਿਹੇ 'ਚ ਬਿੱਗ ਬੀ ਦੀ ਦੋਹਤੀ ਨਵਿਆ ਨਵੇਲੀ ਕਿਵੇਂ ਪਿੱਛੇ ਰਹਿ ਸਕਦੀ ਹੈ।

PunjabKesari

ਉਹ ਵੀ ਆਏ ਦਿਨੀਂ ਕਿਸੇ ਨਾ ਕਿਸੇ ਵਜ੍ਹਾ ਨਾਲ ਸੁਰਖੀਆਂ 'ਚ ਆ ਹੀ ਜਾਂਦੀ ਹੈ। ਹਾਲ ਹੀ 'ਚ ਨਵਿਆ ਮੁੰਬਈ ਦੇ ਕਿਸੇ 'ਮਸਾਜ ਪਾਰਲਰ' 'ਚ ਪੁੱਜੀ ਸੀ, ਜਿਥੇ ਉਹ ਡਾਂਸ ਕਰਦੀ ਨਜ਼ਰ ਆ ਰਹੀ ਹੈ।

PunjabKesari

ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇੰਟਰਨੈੱਟ 'ਤੇ ਉਸ ਦੀਆਂ ਇਨ੍ਹਾਂ ਤਸਵੀਰਾਂ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

 PunjabKesari
ਅਸਲ 'ਚ ਦੇਸ਼ ਦੇ ਸਭ ਤੋਂ ਚਰਚਿਤ ਪਰਿਵਾਰਾਂ 'ਚ ਗਿਣੇ ਜਾਣ ਵਾਲੇ ਅਮਿਤਾਭ ਬੱਚਨ ਦਾ ਪਰਿਵਾਰ ਨਵਿਆ ਕਾਰਨ ਕਈ ਵਾਰ ਸੁਰਖੀਆਂ 'ਚ ਆ ਚੁੱਕਾ ਹੈ ਅਤੇ ਇਸ ਵਾਰ ਵੀ ਦੋਹਤੀ ਕਾਰਨ ਹੀ ਅਮਿਤਾਭ ਦੇ ਪਰਿਵਾਰ ਦੀ ਕਾਫੀ ਬੇਇੱਜਤੀ ਹੋ ਰਹੀ ਹੈ।

PunjabKesari

ਉਂਝ ਤਾਂ ਅਮਿਤਾਭ ਬੱਚਨ ਦਾ ਪਰਿਵਾਰ ਜ਼ਿਆਦਾਤਰ ਲਾਈਮਲਾਈਟ ਤੋਂ ਦੂਰ ਹੀ ਰਹਿੰਦਾ ਹੈ ਪਰ ਕਦੇ ਐਸ਼ਵਰਿਆ ਰਾਏ ਬੱਚਨ ਤੇ ਕਦੇ ਸ਼ਵੇਤਾ ਨੰਦਾ ਦੀ ਨਰਾਜ਼ਗੀ ਪਰਿਵਾਰ ਨੂੰ ਸੁਰਖੀਆਂ 'ਚ ਲੈ ਆਉਂਦੀਆਂ ਹਨ।

PunjabKesari
ਦੱਸਣਯੋਗ ਹੈ ਕਿ ਅਮਿਤਾਭ ਬੱਚਨ ਦੀ ਬੇਟੀ ਤੇ ਨਵਿਆ ਦੀ ਮਾਂ ਸ਼ਵੇਤਾ ਨੰਦਾ ਅਦਾਕਾਰੀ ਤੋਂ ਦੂਰ ਰਹਿੰਦੀਆਂ ਹਨ। ਨਵਿਆ ਮਾਮਾ ਅਭਿਸ਼ੇਕ ਬੱਚਨ ਤੇ ਮਾਮੀ ਐਸ਼ਵਰਿਆ ਰਾਏ ਦੇ ਨਕਸ਼ੇ ਕਦਮ 'ਤੇ ਚੱਲਦੇ ਹੋਏ ਇਕ ਸਟਾਰ ਕਿੱਡਜ਼ ਵਾਂਗ ਹਮੇਸ਼ਾ ਸੁਰਖੀਆਂ 'ਚ ਛਾਈ ਰਹਿੰਦੀ ਹੈ। ਖਬਰਾਂ ਮੁਤਾਬਕ ਨਵਿਆ ਵੀ ਬੱਚਨ ਪਰਿਵਾਰ ਵਾਂਗ ਐਕਟਿੰਗ 'ਚ ਹੀ ਆਪਣਾ ਕਰੀਅਰ ਬਣਾਉਣਾ ਚਾਹੁੰਦੀ ਹੈ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News