ਧੀ ਨਾਲ ਮਸਤੀ ਕਰਦੀ ਦਿਸੀ ਨੀਰੂ ਬਾਜਵਾ, ਦੇਖੋ ਵੀਡੀਓ

11/15/2019 4:25:30 PM

ਜਲੰਧਰ(ਬਿਊਰੋ)- ਅਦਾਕਾਰਾ ਨੀਰੂ ਬਾਜਵਾ ਨੇ ਹਾਲ ਹੀ ’ਚ ਆਪਣੀ ਧੀ ਨਾਲ ਇਕ ਵੀਡੀਓ ਸਾਂਝੀ ਕੀਤੀ ਹੈ । ਇਸ ਵੀਡੀਓ ‘ਚ ਨੀਰੂ ਬਾਜਵਾ ਆਪਣੀ ਧੀ ਨਾਲ ਝੂਲੇ ‘ਚ ਬੈਠੀ ਹੋਈ ਹੈ ਅਤੇ ਖੂਬ ਮਸਤੀ ਕਰਦੀ ਹੋਈ ਦਿਖਾਈ ਦੇ ਰਹੀ ਹੈ ।ਇਹ ਵੀਡੀਓ ਉਨ੍ਹਾਂ ਨੇ ਬੀਤੇ ਦਿਨ ਬਾਲ ਦਿਵਸ ਮੌਕੇ ’ਤੇ ਸਾਂਝੀ ਕੀਤੀ ਸੀ। ਨੀਰੂ ਬਾਜਵਾ ਆਪਣੀ ਧੀ ਨਾਲ ਅਕਸਰ ਵੀਡੀਓਜ਼ ਸਾਂਝੀ ਕਰਦੀ ਰਹਿੰਦੀ ਹੈ ਅਤੇ ਹੁਣ ਜਲਦ ਹੀ ਉਹ ਗੁੱਡ ਨਿਊਜ਼ ਦੇਣ ਜਾ ਰਹੀ ਹੈ। ਦਰਅਸਲ ਉਹ ਜਲਦ ਹੀ ਟਵਿੱਨਸ ਬੱਚਿਆਂ ਨੂੰ ਜਨਮ ਦੇਵੇਗੀ।

 
 
 
 
 
 
 
 
 
 
 
 
 
 

Happy Children’s Day! Keep the child within you alive always! Love the “enu fad ke rakhi” @vanmysteryman05

A post shared by Neeru Bajwa (@neerubajwa) on Nov 14, 2019 at 7:10am PST


ਜੇਕਰ ਨੀਰੂ ਬਾਜਵਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਦਿਲਜੀਤ ਦੋਸਾਂਝ ਨਾਲ ਉਨ੍ਹਾਂ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ ਅਤੇ ਪਿਛਲੇ ਦਿਨੀਂ ਉਨ੍ਹਾਂ ਨਾਲ ਆਈ ‘ਛੜਾ’ ਫਿਲਮ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Lakhan

This news is Edited By Lakhan

Related News