Video : ਬਾਦਸ਼ਾਹ ਸਮੇਤ ਪਰਿਣੀਤੀ-ਅਰਜੁਨ ਨੇ ਚੰਡੀਗੜ੍ਹ 'ਚ ਆਪਣੀ ਡਾਂਸ ਪਰਫਾਰਮੈਂਸ ਨਾਲ ਝੂੰਮਣ ਲਾਏ ਦਰਸ਼ਕ

10/8/2018 3:58:37 PM

ਮੁੰਬਈ (ਬਿਊਰੋ)— ਬਾਲੀਵੁੱਡ ਸਟਾਰ ਪਰਿਣੀਤੀ ਤੇ ਅਰਜੁਨ ਕਪੂਰ 'ਚ ਕਾਫੀ ਜ਼ਬਰਸਦਤ ਕੈਮਿਸਟਰੀ ਦੇਖਣ ਨੂੰ ਮਿਲਦੀ ਹੈ। 'ਇਸ਼ਕਬਾਜ਼' ਤੋਂ ਬਾਅਦ ਦੋਵੇਂ ਸਟਾਰਸ ਇਕ ਵਾਰ ਫਿਰ ਆ ਰਹੇ ਹਨ ਫਿਲਮ 'ਨਮਸਤੇ ਇੰਗਲੈਂਡ' ਲੈ ਕੇ, ਜਿਸ ਦੀ ਪ੍ਰਮੋਸ਼ਨ ਲਈ ਦੋਵੇਂ ਬੀਤੇ ਦਿਨੀਂ ਐਲਾਂਤ ਮਾਲ ਚੰਡੀਗੜ੍ਹ 'ਚ ਸਟੇਜ ਪਰਫਾਰਮੈਂਸ ਲਈ ਪਹੁੰਚੇ।

 
 
 
 
 
 
 
 
 
 
 
 
 
 

Rapping with the Badshah!! ✨✨ @arjunkapoor @badboyshah #ProperPatola

A post shared by Parineeti Chopra (@parineetichopra) on Oct 7, 2018 at 10:52pm PDT

ਦੋਹਾਂ ਸਟਾਰਸ ਨਾਲ ਇੱਥੇ ਰੈਪਰ ਬਾਦਸ਼ਾਹ ਵੀ ਮੌਜੂਦ ਸਨ, ਜਿਨ੍ਹਾਂ ਨਾਲ ਮਿਲ ਕੇ ਅਰਜੁਨ-ਪਰਿਣੀਤੀ ਨੇ 'ਪ੍ਰੋਪਰ ਪਟੌਲਾ' ਗੀਤ 'ਤੇ ਖੂਬ ਧੂਮ ਮਚਾਈ।

PunjabKesari

ਅੱਜਕਲ ਦੋਵੇਂ ਸਟਾਰਸ ਆਪਣੀ 19 ਅਕਤੂਬਰ ਨੂੰ ਆਉਣ ਵਾਲੀ ਫਿਲਮ 'ਨਮਸਤੇ ਇੰਗਲੈਂਡ' ਦੀ ਪ੍ਰਮੋਸ਼ਨ 'ਚ ਕਾਫੀ ਰੁੱਝੇ ਹੋਏ ਹਨ।

PunjabKesari

ਇਸ ਦੌਰਾਨ ਇਸ ਜੋੜੀ ਨੇ ਆਪਣੇ ਫੈਨਸ ਨਾਲ ਵੀ ਖੂਬ ਡਾਂਸ ਕੀਤਾ ਤੇ ਅਰਜੁਨ ਦੀ ਆਪਣੇ ਇਕ ਫੈਨ ਨਾਲ ਭੰਗੜੇ ਵਾਲੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਖੂਬ ਵਾਈਰਲ ਹੋ ਰਹੀ ਹੈ।

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News