''ਪਟਾਖਾ'' ਦੀ ਸਕ੍ਰੀਨਿੰਗ ''ਤੇ ਆਮਿਰ ਖਾਨ ਨੇ ਦੰਗਲ ਦੀ ਟੀਮ ਨਾਲ ਕੀਤੀ ਸ਼ਿਰਕਤ

9/28/2018 3:37:15 PM

ਮੁੰਬਈ (ਬਿਊਰੋ)— ਬੀਤੇ ਦਿਨ ਮੁੰਬਈ 'ਚ ਫਿਲਮ 'ਪਟਾਖਾ' ਦੀ ਸਕ੍ਰੀਨਿੰਗ ਦਾ ਆਯੋਜਨ ਹੋਇਆ, ਜਿੱਥੇ ਸਿਤਾਰਿਆਂ ਦਾ ਮੇਲਾ ਦੇਖਣ ਨੂੰ ਮਿਲਿਆ।

PunjabKesari

ਇਸ ਦੌਰਾਨ ਫਾਤਿਮਾ ਸਨਾ ਸ਼ੇਖ ਦਾ ਖੂਬਸੂਰਤ ਅੰਦਾਜ਼ ਦਿਖਾਈ ਦਿੱਤਾ।

PunjabKesari

ਦੰਗਲ ਗਰਲ ਸਾਨਿਆ ਮਲਹੋਤਰਾ ਨੂੰ ਮਿਲਣ ਆਮਿਰ ਖਾਨ ਵੀ ਇਸ ਆਯੋਜਨ 'ਚ ਨਜ਼ਰ ਆਏ।

PunjabKesari

ਸਾਨਿਆ ਦੀ ਫਿਲਮ 'ਪਟਾਖਾ' ਦੇਖ ਕੇ ਆਮਿਰ ਖਾਨ ਬੇਹੱਦ ਖੁਸ਼ ਦਿਖਾਈ ਦਿੱਤੇ।

PunjabKesari

ਇਨ੍ਹਾਂ ਤੋਂ ਇਲਾਵਾ ਇਸ ਸਕ੍ਰੀਨਿੰਗ 'ਤੇ ਅਪਾਰਸ਼ਕਤੀ ਖੁਰਾਨਾ, ਜ਼ਾਇਰਾ ਵਸੀਮ, ਸੁਨੀਲ ਗਰੋਵਰ ਵੀ ਸਪਾਟ ਹੋਏ।

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News