ਸੈਫ ਅਤੇ ਕਰੀਨਾ ਦੇ ਇਸ ਆਲੀਸ਼ਾਨ ''ਪਟੌਦੀ ਪੈਲੇਸ'' ਦੀਆਂ ਦੇਖੋ ਸ਼ਾਨਦਾਰ ਤਸਵੀਰਾਂ

5/28/2019 12:36:01 PM

ਮੁੰਬਈ(ਬਿਊਰੋ)— ਫੈਨਜ਼ ਆਪਣੇ ਮਨਪਸੰਦੀ ਸਿਤਾਰਿਆਂ ਬਾਰੇ ਅਕਸਰ ਜਾਣਨਾ ਚਾਹੁੰਦੇ ਹਨ ਕਿ ਉਹ ਜਿਸ ਘਰ 'ਚ ਰਹਿੰਦੇ ਹਨ ਉਹ ਅੰਦਰੋਂ ਕਿਸ ਤਰ੍ਹਾਂ ਦਾ ਦਿਖਾਈ ਦਿੰਦਾ ਹੈ ਅਤੇ ਉੱਥੋਂ ਦੀ ਸਾਜ-ਸਜਾਵਟ ਕਿਸ ਤਰ੍ਹਾਂ ਦੀ ਹੈ। ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਸੈਫ ਅਲੀ ਖਾਨ ਅਤੇ ਕਰੀਨਾ ਦੇ 'ਪਟੌਦੀ ਪੈਲੇਸ' ਦੀਆਂ ਕੁਝ ਤਸਵੀਰਾਂ।
PunjabKesari
ਰਿਪੋਰਟਸ ਦੀ ਮੰਨੀਏ ਤਾਂ ਇਸ ਪੈਲੇਸ 'ਚ 150 ਕਮਰੇ ਹਨ। ਇਸ ਨੂੰ ਸੰਨ 1900 'ਚ ਬਣਾਇਆ ਗਿਆ ਸੀ। ਇਸ ਨੂੰ ਇਬ੍ਰਾਹਿਮ ਕੋਠੀ ਵੀ ਕਿਹਾ ਜਾਂਦਾ ਹੈ। ਸੈਫ ਅਲੀ ਖਾਨ ਨੇ ਸਾਲ 2014 'ਚ ਪਟੌਦੀ ਪੈਲੇਸ ਨੂੰ ਰਿਨੋਵੇਸ਼ਨ ਕਰਵਾਇਆ ਸੀ। ਅਕਸਰ ਪੂਰਾ ਪਰਿਵਾਰ ਇੱਥੇ ਛੁੱਟੀਆਂ ਮਨਾਉਣ ਆਉਂਦਾ ਹੈ।
PunjabKesari
ਤਸਵੀਰਾਂ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ 'ਪਟੌਦੀ ਪੈਲੇਸ' 'ਤੇ ਸਾਹਮਣੇ ਇਕ ਵੱਡਾ ਸਵੀਮਿੰਗ ਪੂਲ ਹੈ ਅਤੇ ਅੰਦਰ ਸ਼ਤਰੰਜ ਦੀ ਤਰ੍ਹਾਂ ਬਲੈਕ ਐਂਡ ਵਾਈਟ ਮਾਰਬਲ ਲੱਗਿਆ ਹੋਇਆ ਹੈ। 
PunjabKesari
ਦੱਸ ਦੇਈਏ ਕਿ 'ਪਟੌਦੀ ਪੈਲੇਸ' 'ਚ ਬਾਲੀਵੁੱਡ ਦੀਆਂ ਕਈ ਫਿਲਮਾਂ ਦੀ ਸ਼ੂਟਿੰਗ ਵੀ ਹੋ ਚੁੱਕੀ ਹੈ। ਜਿਨ੍ਹਾਂ 'ਚ 'ਮੰਗਲ ਪਾਂਡੇ', 'ਵੀਰ ਜ਼ਾਰਾ', 'ਰੰਗ ਦੇ ਬਸੰਤੀ' ਵਰਗੀਆਂ ਫਿਲਮਾਂ ਦੇ ਨਾਂ ਸ਼ਾਮਲ ਹਨ।
PunjabKesari

PunjabKesari

PunjabKesari

PunjabKesari

PunjabKesari

PunjabKesariPunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News