ਰਘੂਰਾਮ ਤੇ ਨਤਾਲੀ ਨੇ ਦਿੱਤੀ ਬੇਬੀ ਸ਼ਾਵਰ ਪਾਰਟੀ, ਦੇਖੋ ਤਸਵੀਰਾਂ

11/17/2019 4:19:49 PM

ਮੁੰਬਈ(ਬਿਊਰੋ)- ਟੀ.ਵੀ. ਦੇ ਰਿਐਲਟੀ ਸ਼ੋਅ ਰੋਡੀਜ਼ ਤੋਂ ਮਸ਼ਹੂਰ ਹੋਏ ਰਘੂਰਾਮ ਜੋ ਕਿ ਬਹੁਤ ਜਲਦ ਪਿਤਾ ਬਣਨ ਜਾ ਰਹੇ ਹਨ। ਹਾਲ ਹੀ ਵਿਚ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ’ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਕੈਪਸ਼ਨ ਵੀ ਲਿਖਿਆ,‘ਇੰਨਾ ਪਿਆਰਾ, ਮਜ਼ੇਦਾਰ ਇਹ # ਬੇਬੀ ਸ਼ਾਵਰ! ਇੰਨੇ ਪਿਆਰ ਅਤੇ ਨਿੱਘੀਆਂ ਇੱਛਾਵਾਂ ਸਾਨੂੰ ਆਪਣੇ ਆਲੇ-ਦੁਆਲੇ ਮਹਿਸੂਸ ਹੋ ਰਹੀਆਂ ਸਨ! ਧੰਨਵਾਦ ਦੋਸਤੋ’।

 
 
 
 
 
 
 
 
 
 
 
 
 
 

Such a lovely, fun #BabyShower it was! It felt amazing to be surrounded by so much love and warm wishes! Thank you guys! ❤️🤗

A post shared by Raghu Ram (@instaraghu) on Nov 16, 2019 at 3:50am PST


ਇਸ ਤਸਵੀਰਾਂ ‘ਚ ਉਹ ਆਪਣੀ ਪਤਨੀ ਨਤਾਲੀ ਡੀ ਲੁਸੀਓ ਤੇ ਕੁਝ ਖਾਸ ਦੋਸਤਾਂ ਦੇ ਨਾਲ ਨਜ਼ਰ ਆ ਰਹੇ ਹਨ। ਫੈਨਜ਼ ਵੱਲੋਂ ਤਸਵੀਰਾਂ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਰਘੂਰਾਮ ਨੇ ਆਪਣੀ ਗਰਲ ਫਰੈਂਡ ਨਤਾਲੀ ਡੀ ਲੁਸੀਓ ਨਾਲ ਪਿਛਲੇ ਸਾਲ ਵਿਆਹ ਕਰਵਾ ਲਿਆ ਸੀ। ਇਹ ਰਘੂਰਾਮ ਦਾ ਦੂਜਾ ਵਿਆਹ ਹੈ। ਰਘੂਰਾਮ ਟੀ. ਵੀ. ਤੋਂ ਇਲਾਵਾ ਬਾਲੀਵੁੱਡ ਫਿਲਮਾਂ ਦੀ ਕਈ ਫਿਲਮਾਂ ‘ਚ ਕੰਮ ਕਰ ਚੁੱਕੇ ਹਨ।

 

 
 
 
 
 
 
 
 
 
 
 
 
 
 

The Daddy and Mommy-to-be 🤗🥳🎉 #BabyShower #NatRag

A post shared by Raghu Ram (@instaraghu) on Nov 16, 2019 at 3:25am PSTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News