ਜਦੋਂ ਨੰਨ੍ਹੇ ਬੱਚੇ ਨੇ ਖਿੱਚੇ ਸਰਗੁਣ ਮਹਿਤਾ ਦੇ ਵਾਲ, ਦੇਖੋ ਫ਼ਿਰ ਕੀ ਹੋਇਆ (ਵੀਡੀਓ)

6/18/2020 9:24:54 AM

ਜਲੰਧਰ (ਬਿਊਰੋ) — ਸਰਗੁਣ ਮਹਿਤਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹ। ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਇੱਕ ਬਹੁਤ ਹੀ ਕਿਊਟ ਜਿਹੇ ਬੱਚੇ ਨਾਲ ਨਜ਼ਰ ਆ ਰਹੀ ਹੈ। ਉਹ ਬੱਚੇ ਨਾਲ ਟਿਕ-ਟਾਕ ਵੀਡੀਓ ਬਣਾਉਂਦੀ ਹੋਈ ਦਿਸ ਰਹੀ ਹੈ। ਬੱਚਾ ਵੀ ਇਸ ਵੀਡੀਓ 'ਚ ਕਾਫ਼ੀ ਖੁਸ਼ ਵਿਖਾਈ ਦੇ ਰਿਹਾ ਹੈ ਅਤੇ ਅਚਾਨਕ ਉਹ ਸਰਗੁਣ ਮਹਿਤਾ ਨੂੰ ਵੇਖ ਉਨ੍ਹਾਂ ਦੇ ਵਾਲ ਖਿੱਚਣ ਲੱਗ ਜਾਂਦਾ ਹੈ। ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

 
 
 
 
 
 
 
 
 
 
 
 
 
 

Sargun & Sahraaj together! CUTENESS OVERLOADED!😍😍 . . . . . . #sargunmehta #ravidubey #saravi #funnyvideo #funnymemes #cutenessoverload #viralvideos #garrysandhu #gippygrewal #jasminesandlas #jassiegill #parmishverma #bollywood #pollywood #shehnaazgill #himanshikhurana #instantpollywood #instapollywood #bollywoodvideo #instabollywood #tv #television #punjabimedia #punjabimania #teampollywood #pollywoodteam #pollywoodnow #pollywoodlove #pollywoodfame #pollywoodvideos @sargunmehta @ravidubey2312

A post shared by Gossipgiri (@gossipgiriblogs) on Jun 16, 2020 at 11:44pm PDT

ਦੱਸ ਦਈਏ ਕਿ ਸਰਗੁਣ ਮਹਿਤਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਉਹ ਇੰਨੀਂ ਦਿਨੀਂ ਆਪਣੇ ਪਤੀ ਰਵੀ ਦੁਬੇ ਨਾਲ ਕਵਾਲਟੀ ਟਾਈਮ ਬਿਤਾ ਰਹੇ ਹਨ ਅਤੇ ਅਕਸਰ ਉਨ੍ਹਾਂ ਨਾਲ ਟਿਕ-ਟਾਕ ਵੀਡੀਓ ਬਣਾਉਂਦੇ ਹਨ।

 
 
 
 
 
 
 
 
 
 
 
 
 
 

I missed my parents @aradhanasp14 @harishemmbros a lot during this lockdown,bas ye situation jald se jald under control aajaye so I ll invite them on my #PehliDaawat. Our aap Kise bulanyenge, tag me in the post, tag the person you will invite on #PehliDaawat and tag @DaawatOfficial. #DaawatBasmati #Daawat #DaawatbasamtiRice

A post shared by Sargun Mehta (@sargunmehta) on Jun 10, 2020 at 12:20am PDT

ਸਰਗੁਣ ਮਹਿਤਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਹੁਣ ਤੱਕ ਕਈ ਪੰਜਾਬੀ ਫ਼ਿਲਮਾਂ 'ਚ ਨਜ਼ਰ ਆ ਚੁੱਕੇ ਹਨ। ਇਸ ਤੋਂ ਇਲਾਵਾ ਹਾਲ ਹੀ 'ਚ ਆਏ ਬਾਦਸ਼ਾਹ ਦੇ ਗੀਤ 'ਚ ਉਹ ਆਪਣੇ ਪਤੀ ਰਵੀ ਦੁਬੇ ਨਾਲ ਵਿਖਾਈ ਦਿੱਤੇ ਸਨ। ਇਸ ਤੋਂ ਇਲਾਵਾ ਮਨਿੰਦਰ ਬੁੱਟਰ ਨਾਲ 'ਲਾਰੇ' ਗੀਤ ਦੀ ਫੀਚਰਿੰਗ ਵੀ ਨਜ਼ਰ ਆਏ ਸਨ। ਸਰਗੁਣ ਮਹਿਤਾ ਨੇ ਫ਼ਿਲਮ 'ਅੰਗਰੇਜ', 'ਝੱਲੇ', 'ਸੁਰਖ਼ੀ ਬਿੰਦੀ' ਸਣੇ ਕਈ ਫ਼ਿਲਮਾਂ 'ਚ ਕੰਮ ਕੀਤਾ ਹੈ। ਇਨ੍ਹਾਂ ਸਾਰੀਆਂ ਫ਼ਿਲਮਾਂ 'ਚ ਉਨ੍ਹਾਂ ਨੇ ਵੱਖੋ-ਵੱਖਰੇ ਕਿਰਦਾਰ ਨਿਭਾਏ ਸਨ।

 
 
 
 
 
 
 
 
 
 
 
 
 
 

Quarantine mein poora din netflix ke saamne aise hi baithi .. 😂😂😂 📸 @dannyalaghphotos

A post shared by Sargun Mehta (@sargunmehta) on Jun 9, 2020 at 12:06am PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News