ਪੰਜਾਬੀ ਸਿਤਾਰਿਆਂ 'ਤੇ ਨਵੇਂ ਸਾਲ ਦਾ ਖੁਮਾਰ, ਫੈਨਜ਼ ਨੂੰ ਇੰਝ ਦਿੱਤੀਆਂ ਮੁਬਾਰਕਾਂ

1/1/2020 1:07:31 PM

ਜਲੰਧਰ (ਬਿਊਰੋ) — ਨਵੇਂ ਸਾਲ ਯਾਨੀਕਿ 2020 ਦਾ ਆਗਾਜ਼ ਹੋ ਚੁੱਕਾ ਹੈ। ਨਵੇਂ ਸਾਲ ਦਾ ਜਸ਼ਨ ਜਿਥੇ ਪੂਰੀ ਦੁਨੀਆ 'ਚ ਮਨਾਇਆ ਜਾ ਰਿਹਾ ਹੈ, ਉਥੇ ਹੀ ਮਨੋਰੰਜਨ ਜਗਤ ਦੇ ਸਿਤਾਰੇ ਵੀ ਬਹੁਤ ਉਤਸ਼ਾਹ ਨਾਲ ਨਵੇਂ ਸਾਲ ਦਾ ਸਵਾਗਤ ਕਰ ਰਹੇ ਹਨ। ਇਸ ਦੇ ਚੱਲਦਿਆਂ ਪੰਜਾਬੀ ਸਿਤਾਰਿਆਂ ਨੇ ਸੋਸ਼ਲ ਮੀਡੀਆਂ ਦੇ ਜ਼ਰੀਏ ਆਪਣੇ ਚਾਹੁਣ ਵਾਲਿਆਂ ਨੂੰ ਨਵੇਂ ਸਾਲ ਦੀਆਂ ਮੁਕਾਬਰਾਂ ਦਿੱਤੀਆਂ ਹਨ। ਪਾਲੀਵੁੱਡ ਫਿਲਮ ਇੰਡਸਟਰੀ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ, ਦਿਲਜੀਤ ਦੋਸਾਂਝ, ਬੀਨੂੰ ਢਿੱਲੋਂ, ਕੌਰ ਬੀ, ਦਿਲਜੋਤ, ਬੌਬੀ ਲਾਇਲ, ਸਿੰਮੀ ਚਾਹਲ, ਸਰਗੁਣ ਮਹਿਤਾ ਤੇ ਕਈ ਹੋਰ ਸਿਤਾਰਿਆਂ ਨੇ ਆਪਣੇ ਫੈਨਜ਼ ਨੂੰ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ।

ਦਿਲਜੀਤ ਦੌਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਪਿਛਲੇ ਸਾਲ 2019 ਦਾ ਲੇਖਾ ਜੋਖਾ ਸ਼ੇਅਰ ਕਰਦਿਆਂ ਲਿਖਿਆ, ''ਧੰਨਵਾਦ 2019...ਇਹ ਸਾਲ ਬਹੁਤ ਵਧੀਆ ਸੀ। ਧੰਨਵਾਦ ਮੇਰੇ ਫੈਨਜ਼ ਦਾ ਜਿਨ੍ਹਾਂ ਨੇ ਇਹ ਸਾਲ ਮੇਰੇ ਲਈ ਯਾਦਗਾਰ ਬਣਾਇਆ ਹੈ... ਸ਼ੁਕਰ... ਪ੍ਰਮਾਤਮਾ ਕਰੇ ਇਹ ਸਾਲ #2020 ਵੀ ਬਹੁਤ ਸਾਰੀਆਂ ਖੁਸ਼ੀਆਂ ਤੇ ਚੜ੍ਹਦੀ ਕਵਾ 'ਚ ਰੱਖੇ...।''

 

 
 
 
 
 
 
 
 
 
 
 
 
 
 

Thank You #2019 🤗 It was GREAT YEAR 🙏🏾 Thanks to My FANS For Making It a Memorable YEAR🙏🏾 SHUKAR .. May #2020 Bring You Lots Of Happiness & Chardi Kalaa 🙏🏾🙏🏾 #Madametussauds - MARCH 28th #vogue - MAY 31st #Shadaa - June 21st #RoarTour - June 22nd to Sep. 14th #GoodNewwz - December 27th

A post shared by DILJIT DOSANJH (@diljitdosanjh) on Dec 31, 2019 at 9:54am PST

ਉਥੇ ਹੀ ਪਾਲੀਵੁੱਡ ਫਿਲਮ ਇੰਡਸਟਰੀ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਨੇ ਆਪਣੇ ਆਉਣ ਵਾਲੇ ਗੀਤ 'ਵੇਅਰ ਬੇਬੀ ਵੇਅਰ' 'ਤੇ ਸਰਗੁਣ ਮਹਿਤਾ ਦੀ ਵੀਡੀਓ ਨੂੰ ਸ਼ੇਅਰ ਕਰਦਿਆਂ ਆਪਣੇ ਪ੍ਰਸ਼ੰਸਕਾਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਹੈ।

 

 
 
 
 
 
 
 
 
 
 
 
 
 
 

Happy New Year Everyone 🥳 @sargunmehta thank you so much for this video 🙏 Kal swere 9am mere b’day te aa riha full song #whereBABYwhere @thehumblemusic with @amandacerny @jaani777 @sukhemuziicaldoctorz @bal_deo @avvysra

A post shared by Gippy Grewal (@gippygrewal) on Dec 31, 2019 at 6:51pm PST

ਬੀਨੂੰ ਢਿੱਲੋਂ ਨੇ ਦੇਵ ਖਰੋੜ ਨਾਲ ਆਪਣੀ ਇਕ ਵੀਡੀਓ ਸ਼ੇਅਰ ਕਰਦਿਆਂ ਫੈਨਜ਼ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆਂ ਹਨ।

 

 
 
 
 
 
 
 
 
 
 
 
 
 
 

Happy New Year 🙏🙏🤗🤗

A post shared by Binnu Dhillon (@binnudhillons) on Dec 31, 2019 at 7:11pm PST

ਅਦਾਕਾਰਾ ਸਿੰਮੀ ਚਾਹਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੀ ਤਸਵੀਰ ਸ਼ੇਅਰ ਕੀਤੀ ਹੈ, ਜਿਸ ਦੀ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ, ''ਮੇਰੇ ਤੇ ਐਨਾਬੈਲ ਵਲੋਂ ਸਾਰਿਆਂ ਨੂੰ ਹੈਪੀ ਨਿਊ ਯੀਅਰ।''

 

 
 
 
 
 
 
 
 
 
 
 
 
 
 

Happy New Year to all of you amazing souls❤️ ~ from me and Annabelle🐎😬🥰😋 ‘ Waheguru ji mehar bnayi rakhan saareya te🙏🏼😋

A post shared by Simi Chahal 👽 (@simichahal9) on Dec 31, 2019 at 8:42pm PST

ਅਦਾਕਾਰਾ ਸਰਗੁਣ ਮਹਿਤਾ ਨੇ ਆਪਣੇ ਲਾਈਫ ਪਾਟਨਰ ਤੇ ਦੋਸਤਾਂ ਨਾਲ ਤਸਵੀਰ ਸ਼ੇਅਰ ਕਰਦਿਆਂ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆਂ।

 

 
 
 
 
 
 
 
 
 
 
 
 
 
 

Saal naya par dost purane. @dannyalagh @ravidubey2312 @ninoshkasaldanha @subodh_dubey

A post shared by Sargun Mehta (@sargunmehta) on Dec 31, 2019 at 7:23am PST

ਪੰਜਾਬੀ ਗਾਇਕਾ ਬੌਬੀ ਲਾਇਲ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੀ ਇਕ ਤਸਵੀਰ ਸ਼ੇਅਰ ਕਰਦਿਆਂ ਫੈਨਜ਼ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆਂ ਹਨ।

 

 
 
 
 
 
 
 
 
 
 
 
 
 
 

Those we Love Dont Go Away.. They Walk beside us Everyday.. Unseen Unheard But Always Near.. Still Loved Still Missed... 🌟2019 took away the pillar of my Life.. a very tough year.. & i m glad its going. New Beginnings ..New Life.... New Me......... wishing u all a Happy New Year 2020! You are Missed Dad... #imissudad 🙏🏻 i remember your dream Dad.. & i promise to fulfil it..

A post shared by Bobby Layal (@bobbylayal) on Dec 31, 2019 at 7:02am PST

ਇਸ ਦੇ ਨਾਲ ਹੀ ਪੰਜਾਬੀ ਗਾਇਕਾ ਕੌਰ ਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਟ 'ਤੇ ਆਪਣੀ ਇਕ ਕਿਊਟ ਜਿਹੀ ਤਸਵੀਰ ਸ਼ੇਅਰ ਕੀਤੀ ਹੈ, ਜਿਸ ਦੀ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ, ''ਹੈਪੀ ਨਿਊ ਯੀਅਰ।''

 

 
 
 
 
 
 
 
 
 
 
 
 
 
 

HpyNewYear2020😘

A post shared by KaurB (@kaurbmusic) on Dec 31, 2019 at 10:54am PST

ਪੰਜਾਬੀ ਅਦਾਕਾਰਾ ਦਿਲਜੋਤ ਜੋ ਕਿ ਬਹੁਤ ਜਲਦ 'ਖਤਰੇ ਦਾ ਘੁੱਗੂ' ਨਾਲ ਵੱਡੇ ਪਰਦੇ 'ਤੇ ਨਜ਼ਰ ਆਉਣ ਵਾਲੀ ਹੈ। ਉਸ ਨੇ ਆਪਣੀ ਤਸਵੀਰ ਇੰਸਟਾਗ੍ਰਾਮ ਤੇ ਸ਼ੇਅਰ ਕਰਦਿਆਂ ਲਿਖਿਆ, ''ਮੁਸਕਰਾਉਂਦੇ ਹੋਏ ਨਵੇਂ ਸਾਲ 2020 'ਚ... ਮੈਂ ਦੁਆਵਾਂ ਕਰਦੀ ਹਾਂ ਕਿ ਇਹ ਸਾਲ ਤੁਹਾਡੇ ਲਈ ਖੁਸ਼ੀਆਂ ਭਰਿਆ ਹੋਵੇ।''

 
 
 
 
 
 
 
 
 
 
 
 
 
 

Smiling into New Year 2020 😊🙂 Wishing Happiness and Joys for you this year❤️

A post shared by DILJOTT (@diljott) on Dec 31, 2019 at 8:25pm PST

Ranjit Bawa

 
 
 
 
 
 
 
 
 
 
 
 
 
 

Happy New Year 🤗2020 Khus rakhyo baba ji sab nu 🙏🏻Love u All

A post shared by Ranjit Bawa (@ranjitbawa) on Dec 31, 2019 at 11:11pm PST

Ravneet

 
 
 
 
 
 
 
 
 
 
 
 
 
 

Happy New Year 2020 ❤️🎂 #2020

A post shared by Ravneet (ਰਵਨੀਤ) (@ravneetsinghofficial) on Dec 31, 2019 at 11:18pm PST

Jasbir Jassi

 
 
 
 
 
 
 
 
 
 
 
 
 
 

Happy New Year Dosto

A post shared by Jassi (@jassijasbir) on Dec 31, 2019 at 11:12pm PSTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News