ਇੰਸਟਾਗ੍ਰਾਮ 'ਤੇ ਹੌਟ ਯੋਗਾ ਕਰਦੀ ਦਿਖੀ ਪੂਜਾ ਭੱਜ, ਸ਼ੇਅਰ ਕੀਤੀਆਂ PHOTOS

1/29/2018 12:22:26 PM

ਮੁੰਬਈ(ਬਿਊਰੋ)— ਅਦਾਕਾਰਾ ਪੂਜਾ ਭੱਟ ਨੇ ਯੋਗ ਕਰਦੇ ਹੋਏ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ 'ਚ ਉਹ 'ਡਾਊਨਬਰਡ ਫੇਸਿੰਗ ਡਾਗ' ਆਸਨ ਕਰ ਰਹੀ ਹੈ। ਉਨ੍ਹਾਂ ਦਾ ਜਨਮ 24 ਫਰਵਰੀ 1976 ਨੂੰ ਹੋਇਆ ਸੀ।

PunjabKesari
ਪੂਜਾ ਨੇ ਆਪਣੇ ਪਿਤਾ ਦੀ ਨਿਰਦੇਸ਼ਿਤ ਕੀਤੀ ਹੋਈ ਫਿਲਮ 'ਡੈਡੀ' ਤੋਂ ਸਾਲ 1989 'ਚ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

PunjabKesari

ਉਨ੍ਹਾਂ ਦੀ ਵੱਡੇ ਪਰਦੇ 'ਤੇ ਸਾਲ 1991 'ਚ ਆਈ ਫਿਲਮ 'ਦਿਲ ਹੈ ਕਿ ਮਾਨਤਾ ਨਹੀਂ' ਨੇ ਉਨ੍ਹਾਂ ਨੂੰ ਇਕ ਵੱਖਰੀ ਪਹਿਚਾਣ ਦਿੱਤੀ।

PunjabKesari
ਪੂਜਾ ਦੀ ਇਹ ਫਿਲਮ ਆਸਕਰ ਵਿਜੇਤਾ ਹਾਲੀਵੁੱਡ ਫਿਲਮ 'ਕਲਾਸਿਕ ਐਟ ਵਨ ਨਾਈਟ' ਦਾ ਰਿਮੇਕ ਸੀ।

PunjabKesari
ਉਨ੍ਹਾਂ ਨੇ ਸਟਾਰਡਸਟ ਲਈ ਬੋਲਡ ਫੋਟੋਸ਼ੂਟ ਕਰਵਾਇਆ ਸੀ।

PunjabKesari
ਪੂਜਾ ਦੀਆਂ ਜੋ ਸਭ ਤੋਂ ਵਧੀਆ ਫਿਲਮਾਂ 'ਸੜਕ', 'ਦਿਲ ਹੈ ਕਿ ਮਾਨਤਾ ਨਹੀਂ' ਆਦਿ ਹਨ।

PunjabKesari
ਉਨ੍ਹਾਂ ਨੇ ਕਈ ਰੀਜ਼ਨਲ ਫਿਲਮਾਂ 'ਚ ਵੀ ਕੰਮ ਕੀਤਾ ਹੈ।

PunjabKesari
ਪੂਜਾ ਨੇ ਨਿਰਦੇਸ਼ਨ 'ਚ ਆਪਣਾ ਹੱਥ 2004 'ਚ ਅਜ਼ਮਾਇਆ ਪਰ ਕੁਝ ਖਾਸ ਕਮਾਲ ਨਾ ਕਰ ਪਾਈ।

PunjabKesari
ਉਨ੍ਹਾਂ ਨਿਰਦੇਸ਼ਨ 'ਚ ਬਣੀ ਫਿਲਮਾਂ 'ਚ ਸਾਲ 2006 'ਚ ਆਈ ਫਿਲਮ 'ਹਾਲੀਡੇ, 2007 'ਚ ਆਈ 'ਧੋਖਾ' ਸਾਲ 2010 'ਚ ਆਈ। 'ਕਜ਼ਰਾਰੇ' ਅਤੇ ਸਾਲ 2012 'ਚ ਆਈ 'ਜਿਸਮ 2' ਸ਼ਾਮਲ ਹੈ।

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News